ਚੁਕੰਦਰ ਦੇ ਸਿਰਫ ਸਿਹਤ ਨੂੰ ਲਾਭ ਹੀ ਨਹੀਂ, ਕਈ ਬਿਮਾਰੀਆਂ ਨੂੰ ਦਿੰਦੀ ਸੱਦਾ
ਚੁਕੰਦਰ 'ਚ ਜ਼ਿਆਦਾ ਆਇਰਨ ਤੇ ਕਾਪਰ ਭਰਭੂਰ ਮਾਤਰਾ 'ਚ ਪਾਇਆਂ ਜਾਂਦਾ ਹੈ। 'ਹੇਮੋਚਮਾਟੋਸਿਸ' ਦੇ ਰੋਗੀ ਨੂੰ ਇਸ ਦੀ ਵਰਤੋ ਤੋ ਪਰਹੇਜ਼ ਕਰਨਾ ਚਾਹੀਦਾ ਹੈ। ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਚੁਕੰਦਰ ਦੀ ਵਰਤੋ ਕੀਤੀ ਜਾਂਦੀ ਹੈ ਪਰ 'ਹੇਮੋਚਮਾਟੋਸਿਸ' ਦੇ ਰੋਗੀ ਲਈ ਆਇਰਨ ਨੁਕਸਾਨ ਦਾਇਕ ਹੋ ਸਕਦਾ ਹੈ।
Download ABP Live App and Watch All Latest Videos
View In Appਕੁਝ ਲੋਕ ਖੂਨ ਦੇ ਰੰਗ ਦੀ ਸਮੱਸਿਆ ਅਤੇ ਲਾਲ ਪਿਸ਼ਾਬ ਨਾਲ ਪੀੜਤ ਹੁੰਦੇ ਹਨ। ਇਸ ਸਥਿਤੀ ਨੂੰ ਬੀਟੁਰਿਆ ਕਿਹਾ ਜਾਂਦਾ ਹੈ। ਇਹ ਰੋਗ ਇੰਨਾਂ ਗੰਭੀਰ ਵੀਂ ਨਹੀ ਹੈ ਪਰ ਚੁਕੰਦਰ ਖਾਣ ਨਾਲ ਨੁਕਸਾਨ ਵੀ ਹੋ ਸਕਦਾ ਹੈ। ਜੇ ਤੁਸੀਂ ਅਜਿਹੀ ਸਮੱਸਿਆਂ ਤੇ ਪਰੇਸ਼ਾਨ ਹੋ ਤਾਂ ਚੁਕੰਦਰ ਦੀ ਵਰਤੋ ਤੋ ਪਰਹੇਜ਼ ਕਰੋ।
ਗਰਭ ਅਵਸਥਾ 'ਚ ਇਸ ਦੀ ਵਰਤੋ ਕਰਨ ਤੋ ਬਚੋ। ਚੁਕੰਦਰ ਖਾਣ ਨਾਲ ਮਾਂ ਅਤੇ ਬੱਚੇ ਦੀ ਸਹਿਤ ਤੇ ਬੁਰਾ ਅਸਰ ਪੈ ਸਕਦਾ ਹੈ।
ਜਿਹੜੇ ਲੋਕ ਘੱਟ ਬਲੱਡ ਪ੍ਰਰੈਸ਼ਰ ਦੀ ਸਮੱਸਿਆ ਤੋ ਪਰੇਸ਼ਾਨ ਹਨ ਉਨ੍ਹਾਂ ਨੂੰ ਚੁਕੰਦਰ ਦੀ ਵਰਤੋ ਘੱਟ ਕਰਨੀ ਚਾਹੀਦੀ ਹੈ।
ਚੁਕੰਦਰ ਕੈਲਸ਼ੀਅਮ ਦੀ ਪੱਧਰ ਨੂੰ ਘੱਟ ਕਰਦਾ ਹੈ। ਇਸ ਨਾਲ ਹੱਡਿਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਜੋੜਾਂ ਦੇ ਦਰਦ ਦਾ ਖਤਰਾ ਵੀ ਹੋ ਸਕਦਾ ਹੈ।
ਸਰੀਰ 'ਚ ਕੈਲਸ਼ੀਅਮ ਦੀ ਕਮੀ ਹੋ ਸਕਦੀ ਹੈ ਅਤੇ ਚੁਕੰਦਰ ਖਾਣ ਬਾਰੇ ਡਾਕਟਰ ਦੀ ਸਲਾਹ ਜਰੂਰ ਲਓ।