Watermelon Peel Benefits: ਤਰਬੂਜ਼ ਖਾ ਕੇ ਸੁੱਟ ਦਿੰਦੇ ਹੋ ਇਸਦੇ ਛਿਲਕੇ? ਤਾਂ ਪਹਿਲਾਂ ਜਾਣ ਲਓ ਇਸਦੇ ਫਾਇਦੇ, ਇੰਝ ਕਰੋ ਵਰਤੋਂ
ਪਰ ਅਸੀਂ ਸਾਰੇ ਹੀ ਇਸ ਨੂੰ ਖਾ ਕੇ ਇਸਦੇ ਛਿਲਕੇ ਸੁੱਟ ਦਿੰਦੇ ਹਾਂ ਪਰ ਅਜਿਹਾ ਕਰਨਾ ਸਹੀ ਨਹੀਂ ਹੁੰਦਾ ਹੈ। ਅੱਜ ਅਸੀਂ ਇਸ ਰਿਪੋਰਟ ਦੇ ਰਾਹੀਂ ਦੱਸਾਂਗੇ ਇਸਦੇ ਫਾਇਦੇ, ਜਿਨ੍ਹਾਂ ਨੂੰ ਜਾਣਕੇ ਤੁਸੀਂ ਹੈਰਾਨ ਰਹਿ ਜਾਵੋਗੇ।
Download ABP Live App and Watch All Latest Videos
View In Appਤਰਬੂਜ਼ ਦੇ ਛਿਲਕਿਆਂ ਵਿਚ ਬਹੁਤ ਸਾਰੇ ਫਾਇਦੇ ਦੇਖਣ ਨੂੰ ਮਿਲ ਜਾਂਦੇ ਹਨ। ਭਾਰਤ ਦੇ ਮਸ਼ਹੂਰ ਨਿਊਟ੍ਰੀਸ਼ੀਅਨ ਐਕਸਪਰਟ ਨਿਖਿਲ ਵਤਸ ਨੇ ਦੱਸਿਆ ਕਿ ਤਰਬੂਜ਼ ਦੇ ਛਿਲਕਿਆਂ ਦਾ ਰਸ ਤੁਹਾਨੂੰ ਚਿਹਰੇ ‘ਤੇ ਲਗਾਉਣਾ ਚਾਹੀਦਾ ਹੈ, ਇਸ ਨਾਲ ਚਿਹਰਾ ਖਿੜ ਜਾਂਦਾ ਹੈ।
ਤਰਬੂਜ਼ ਦੇ ਛਿਲਕੇ ਤੁਹਾਨੂੰ ਚੰਗੀ ਤਰ੍ਹਾਂ ਤੋਂ ਸਾਫ ਕਰ ਲੈਣੇ ਹਨ। ਉਸ ਦੇ ਬਾਅਦ ਪਕਾ ਕੇ ਵੀ ਇਸ ਨੂੰ ਆਸਾਨੀ ਨਾਲ ਖਾ ਸਕਦੇ ਹੋ। ਇਸਨੂੰ ਖਾਣ ਨਾਲ ਤੁਹਾਡੀ ਰੋਗ ਰੋਕੂ ਸਮਰੱਥਾ ਵੀ ਕਾਫੀ ਵੱਧ ਜਾਂਦੀ ਹੈ।
ਇਸ ਨੂੰ ਡਾਇਟ ਵਿਚ ਸ਼ਾਮਲ ਕਰਨ ਨਾਲ ਭਰਪੂਰ ਮਾਤਰਾ ਵਿਚ ਤੁਹਾਨੂੰ ਵਿਟਾਮਿਨ ਮਿਲਦਾ ਹੈ। ਸਰੀਰ ਵਿਚ ਬਹੁਤ ਸਾਰੇ ਇੰਫੈਕਸ਼ਨਸ ਤੋਂ ਬਚਾਉਣ ਲਈ ਇਹ ਤੁਹਾਡੀ ਕਾਫੀ ਜ਼ਿਆਦਾ ਮਦਦ ਕਰਦੇ ਹਨ।
ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਲਈ ਵੀ ਇਹ ਤੁਹਾਡੀ ਕਾਫੀ ਜ਼ਿਆਦਾ ਮਦਦ ਕਰਦੇ ਹਨ। ਤਰਬੂਜ਼ ਦੇ ਛਿਲਕਿਆਂ ਨੂੰ ਤੁਹਾਨੂੰ ਪਕਾ ਕੇ ਖਾਣਾ ਚਾਹੀਦਾ।
ਛਿਲਕਿਆਂ ਵਿਚ ਪੌਟਾਸ਼ੀਅਮ ਦੀ ਕਾਫੀ ਮਾਤਰਾ ਪਾਈ ਜਾਂਦੀ ਹੈ। ਜੇਕਰ ਤੁਹਾਨੂੰ ਤਣਾਅ ਹੋ ਰਿਹਾ ਹੈ ਤਾਂ ਤੁਹਾਨੂੰ ਇਸ ਨੂੰ ਠੀਕ ਕਰਨ ਲਈ ਵੀ ਤੁਹਾਡੇ ਬਹੁਤ ਕੰਮ ਆ ਸਕਦਾ ਹੈ। ਦਿਲ ਦੀ ਸਿਹਤ ਚੰਗੀ ਰੱਖਣ ਲਈ ਤੁਹਾਨੂੰ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ।