Health Tips: ਜੇ ਤੁਸੀਂ ਵੀ ਹੋ ਸਿਹਤ ਨੂੰ ਲੈ ਕੇ ਸੁਚੇਤ ਤਾਂ ਜਾਣ ਲਓ ਇਹ ਗੱਲਾਂ
ਪਰ ਕੁਝ ਲੋਕ ਇਸ ਗੱਲ ਨੂੰ ਲੈ ਕੇ ਭੰਬਲਭੂਸੇ ਵਿਚ ਹਨ ਕਿ ਉਨ੍ਹਾਂ ਨੂੰ ਭਿੱਜੇ ਹੋਏ ਛੋਲੇ ਖਾਣੇ ਚਾਹੀਦੇ ਹਨ ਜਾਂ ਭੁੰਨੇ ਹੋਏ ਛੋਲੇ, ਕਿਹੜੇ ਜ਼ਿਆਦਾ ਫਾਇਦੇਮੰਦ ਹੋਣਗੇ।
Download ABP Live App and Watch All Latest Videos
View In Appਭੁੰਨੇ ਹੋਏ ਅਤੇ ਭਿੱਜੇ ਹੋਏ ਛੋਲੇ ਦੋਵੇਂ ਹੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਭੁੰਨੇ ਹੋਏ ਛੋਲਿਆਂ ਨੂੰ ਤੁਸੀਂ ਕਦੇ ਵੀ ਖਾ ਸਕਦੇ ਹੋ। ਤੁਸੀਂ ਛੋਲਿਆਂ ਦੇ ਨਾਲ ਸਨੈਕ ਦੇ ਤੌਰ 'ਤੇ ਇਸ ਦਾ ਸੇਵਨ ਕਰ ਸਕਦੇ ਹੋ।
ਡਾਇਬਟੀਜ਼ ਅਤੇ ਥਾਇਰਾਇਡ ਦੇ ਰੋਗੀਆਂ ਨੂੰ ਭੁੰਨੇ ਹੋਏ ਛੋਲੇ ਹੀ ਖਾਣੇ ਚਾਹੀਦੇ ਹਨ।
ਜ਼ੁਕਾਮ ਅਤੇ ਖਾਂਸੀ ਵਿਚ ਭੁੰਨੇ ਹੋਏ ਛੋਲੇ ਜ਼ਿਆਦਾ ਫਾਇਦੇਮੰਦ ਹੁੰਦੇ ਹਨ। ਪਰ ਜਿਨ੍ਹਾਂ ਲੋਕਾਂ ਦਾ ਭਾਰ ਘੱਟ ਹੈ, ਉਨ੍ਹਾਂ ਨੂੰ ਭੁੰਨੇ ਹੋਏ ਛੋਲੇ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਭੁੰਨੇ ਹੋਏ ਛੋਲੇਿਆਂ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਅਨੀਮੀਆ ਨੂੰ ਦੂਰ ਕਰਦਾ ਹੈ। ਭਿੱਜੇ ਹੋਏ ਛੋਲੇ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਵਿਚ ਪ੍ਰੋਟੀਨ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ।
ਭੁੰਨੇ ਹੋਏ ਛੋਲਿਆਂ ਦਾ ਸੇਵਨ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ। ਭਿੱਜੇ ਹੋਏ ਛੋਲਿਆਂ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਇਹ ਪਾਚਨ ਨੂੰ ਆਸਾਨ ਬਣਾਉਂਦੇ ਹਨ।