Cause of Depression : ਜਾਣੋ ਕਿਹੜੇ ਵਿਟਾਮਿਨਜ਼ ਦੀ ਕਮੀ ਬਣ ਸਕਦੀ ਡਿਪਰੈਸ਼ਨ ਦਾ ਕਾਰਨ !
ਅਮੀਨੋ ਐਸਿਡ ਸਰੀਰ 'ਤੇ ਆਕਸੀਡੇਟਿਵ ਤਣਾਅ ਵਧਾਉਂਦਾ ਹੈ. ਡੀਐਨਏ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਸੈੱਲਾਂ ਨੂੰ ਜਲਦੀ ਮਰੇ ਸੈੱਲਾਂ ਵਿੱਚ ਬਦਲਦਾ ਹੈ। ਇਸ ਨਾਲ ਵਿਅਕਤੀ ਮਾਨਸਿਕ ਅਤੇ ਸਰੀਰਕ ਤੌਰ 'ਤੇ ਬੀਮਾਰ ਹੋ ਜਾਂਦਾ ਹੈ।
Download ABP Live App and Watch All Latest Videos
View In Appਵਿਟਾਮਿਨ ਬੀ 12 ਦੀ ਕਮੀ ਦੇ ਸ਼ੁਰੂਆਤੀ ਲੱਛਣ ਵਿੱਚ ਤੁਹਾਨੂੰ ਹਰ ਸਮੇਂ ਬਹੁਤ ਥਕਾਵਟ ਮਹਿਸੂਸ ਹੋਵੇਗੀ ,ਸਿਰ ਦਰਦ ਕਮਜ਼ੋਰੀ ਅਤੇ ਸੁਤੇ ਰਹਿਣਾ ਦੀ ਜ਼ਰੂਰਤ ਮਹਿਸੂਸ ਹੋਵੇਗੀ।
ਸਾਡੇ ਦਿਮਾਗ ਨੂੰ ਇਨ੍ਹਾਂ ਸਾਰੇ ਹਾਰਮੋਨਾਂ ਅਤੇ ਰਸਾਇਣਾਂ ਅਤੇ ਉਤਪਾਦਨ ਦੀ ਪ੍ਰਕਿਰਿਆ ਨੂੰ ਸਹੀ ਰੱਖਣ ਲਈ ਵਿਟਾਮਿਨ-ਬੀ12 ਦੀ ਲੋੜ ਹੁੰਦੀ ਹੈ। ਜੇਕਰ ਦਿਮਾਗ ਨੂੰ ਇਸ ਵਿਟਾਮਿਨ ਦੀ ਸਹੀ ਮਾਤਰਾ ਨਹੀਂ ਮਿਲਦੀ ਤਾਂ ਵਿਅਕਤੀ ਹੌਲੀ-ਹੌਲੀ ਡਿਪਰੈਸ਼ਨ ਵੱਲ ਵਧਣਾ ਸ਼ੁਰੂ ਕਰ ਦਿੰਦਾ ਹੈ
ਡਿਪਰੈਸ਼ਨ ਵਿਚ ਕੋਈ ਵੀ ਦਵਾਈ ਜਾ ਸਪਲੀਮੈਂਟਸ ਲੈਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਉ । ਵਿਟਾਮਿਨ-ਬੀ12 ਨੋਸਲ ਸਪਰੇਅ, ਨੱਕ ਦੀ ਜੈੱਲ ਵਿਟਾਮਿਨ-ਬੀ12 ਦੇ ਟੀਕੇ ਲਗਵਾ ਸਕਦੇ ਹੋ।
ਖੂਨ ਵਿਚ ਦੇ ਰੈਡ ਸੈੱਲ ਦੇ ਗਠਨ ਲਈ ਸਰੀਰ ਨੂੰ ਬਹੁਤ ਜ਼ਿਆਦਾ ਵਿਟਾਮਿਨ-ਬੀ12 ਦੀ ਲੋੜ ਹੁੰਦਾ ਹੈ ਇਹ ਵਿਟਾਮਿਨ ਤੁਹਾਡੇ ਖੂਨ ਦੇ ਰੈਡ ਸੈੱਲ ਦੀ ਪੂਰਤੀ ਕਰਦਾ ਹੈ।
ਦੁੱਧ, ਦਹੀਂ, ਪਨੀਰ, ਮੱਖਣ, ਆਂਡਾ, ਮੱਛੀ ਜਾਂ ਮਾਸਾਹਾਰੀ ਭੋਜਨ ਵਰਗੀਆਂ ਚੀਜ਼ਾਂ ਨੂੰ ਆਪਣੀ ਰੋਜ਼ਾਨਾ ਖੁਰਾਕ ਵਿੱਚ ਸ਼ਾਮਲ ਕਰੋ। ਹਰ ਰੋਜ਼ ਸੁੱਕੇ ਮੇਵੇ ਦਾ ਸੇਵਨ ਕਰੋ
ਵਿਟਾਮਿਨ-ਬੀ12 ਦੀ ਕਮੀ ਨਾਲ ਸਰੀਰ ਵਿੱਚ ਸਲਫਰ ਯੁਕਤ ਅਮੀਨੋ ਐਸਿਡ (Combined Amino Acids) ਦਾ ਪੱਧਰ ਵਧ ਜਾਂਦਾ ਹੈ ਜਿਸ ਨੂੰ ਹੋਮੋਸੀਸਟੀਨ ਕਿਹਾ ਜਾਂਦਾ ਹੈ। ਇਹ ਅਮੀਨੋ ਐਸਿਡ ਸਰੀਰ 'ਤੇ ਆਕਸੀਡੇਟਿਵ ਤਣਾਅ ਵਧਾਉਂਦਾ ਹੈ