Election Results 2024
(Source: ECI/ABP News/ABP Majha)
Clapping Therapy: ਤਾੜੀਆਂ ਵਜਾਉਣ ਨਾਲ ਸਰੀਰ ਨੂੰ ਹੁੰਦੇ ਨੇ ਇਹ ਜ਼ਬਰਦਸਤ ਫਾਇਦੇ
ABP Sanjha
Updated at:
17 Aug 2023 09:48 PM (IST)
1
ਜਦੋਂ ਅਸੀਂ 10 ਤੋਂ 15 ਮਿੰਟ ਲਈ ਤਾੜੀਆਂ ਮਾਰਦੇ ਹਾਂ, ਤਾਂ ਸਰੀਰ ਦੇ ਊਰਜਾ ਬਿੰਦੂ ਕਿਰਿਆਸ਼ੀਲ ਹੋ ਜਾਂਦੇ ਹਨ।
Download ABP Live App and Watch All Latest Videos
View In App2
ਤਾੜੀ ਦਿਮਾਗ ਅਤੇ ਸਰੀਰ ਦੋਵਾਂ ਨੂੰ ਮਜ਼ਬੂਤ ਕਰਦੀ ਹੈ।
3
ਤਾੜੀਆਂ ਮਾਰਨ ਨਾਲ ਪੇਟ ਦੀਆਂ ਸਮੱਸਿਆਵਾਂ, ਗਰਦਨ ਅਤੇ ਪਿੱਠ ਦੇ ਦਰਦ, ਗੁਰਦੇ ਅਤੇ ਫੇਫੜਿਆਂ ਦੀਆਂ ਸਮੱਸਿਆਵਾਂ ਆਦਿ ਤੋਂ ਛੁਟਕਾਰਾ ਮਿਲ ਸਕਦਾ ਹੈ।
4
ਤਾੜੀਆਂ ਮਾਰ ਕੇ ਖੂਨ ਦੇ ਗੇੜ ਨੂੰ ਸੁਧਾਰਿਆ ਜਾ ਸਕਦਾ ਹੈ। ਇਸ ਦੇ ਨਾਲ, ਹਾਈ ਬਲੱਡ ਪ੍ਰੈਸ਼ਰ ਜਾਂ ਹਾਈਪੋਟੈਂਸ਼ਨ ਵਰਗੀਆਂ ਸਮੱਸਿਆਵਾਂ ਨੂੰ ਵੀ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ।
5
ਪਾਚਨ ਪ੍ਰਣਾਲੀ ਸੰਬੰਧੀ ਸਮੱਸਿਆਵਾਂ ਵਿੱਚ ਵੀ ਤਾੜੀ ਥੈਰੇਪੀ ਬਹੁਤ ਲਾਭਦਾਇਕ ਹੈ।
6
ਕਲੈਪਿੰਗ ਥੈਰੇਪੀ ਬੱਚਿਆਂ ਦੀ ਪਰਫਾਰਮੇਂਸ ਵਿੱਚ ਸੁਧਾਰ ਕਰਦੀ ਹੈ। ਤਾੜੀਆਂ ਮਾਰਨ ਨਾਲ ਬੱਚੇ ਸਪੈਲਿੰਗ ਦੀਆਂ ਗਲਤੀਆਂ ਨੂੰ ਘੱਟ ਕਰਦੇ ਹਨ।
7
ਤਾੜੀਆਂ ਨਾਲ ਸਰੀਰ ਦੀ Immunity ਵਧਦੀ ਹੈ।