ਹਰ ਰੋਜ਼ ਲੌਂਗ ਦਾ ਸੇਵਨ ਕਰਨ ਨਾਲ ਦੂਰ ਹੁੰਦੀਆਂ ਇਹ ਬਿਮਾਰੀਆਂ
ABP Sanjha
Updated at:
17 Aug 2023 09:30 PM (IST)
1
ਚਾਹ ਵਿਚ ਲੌਂਗ ਪਾ ਕੇ ਪੀਣ ਨਾਲ ਸਰੀਰ ‘ਚ ਮੌਜੂਦ ਟੌਕਸਿਨਸ ਦੂਰ ਹੁੰਦੇ ਹਨ ਜਿਸ ਨਾਲ ਚਿਹਰੇ 'ਤੇ ਚਮਕ ਆਉਂਦੀ ਹੈ।
Download ABP Live App and Watch All Latest Videos
View In App2
ਸਾਈਨਸ ਦੀ ਸੱਮਸਿਆ ਤੌਂ ਰਾਹਤ ਲੌਂਗ ਵਿਚ ਯੁਜੇਨਾਲ ਹੁੰਦਾ ਹੈ ਜੋ ਸਾਈਨਸ ਦੀ ਪ੍ਰੋਬਲਮ ਤੋਂ ਰਾਹਤ ਦਿੰਦਾ ਹੈ ਇਸ ਦੇ ਲਈ ਸਵੇਰੇ ਸ਼ਾਮ ਦੋ ਵਾਰ ਲੌਂਗ ਦੀ ਚਾਹ ਬਣਾ ਕੇ ਪੀਓ।
3
ਲੌਂਗ ਖਾਣ ਨਾਲ ਸਲਾਈਵਾ ਜ਼ਿਆਦਾ ਬਣਦਾ ਹੈ ਜਿਸ ਨਾਲ ਡਾਇਜੈਸ਼ਨ ਪ੍ਰੋਬਲਮ ਠੀਕ ਹੁੰਦੀ ਹੈ ਅਤੇ ਐਸੀਡਿਟੀ ਤੋਂ ਰਾਹਤ ਮਿਲਦੀ ਹੈ।
4
ਲੌਂਗ ਖਾਣ ਨਾਲ ਕੋਲੈਸਟ੍ਰੋਲ ਦੀ ਸੱਮਸਿਆ ਘੱਟਦੀ ਹੈ ਅਤੇ ਹਾਰਟ ਅਟੈਕ ਦਾ ਖਤਰਾ ਨਹੀਂ ਰਹਿੰਦਾ ।
5
ਲੌਂਗ 'ਚ ਇਮਿਊਨੀਟੀ ਲੈਵਲ ਜ਼ਿਆਦਾ ਹੂੰਦਾ ਹੈ ਇਸ ਨੂੰ ਖਾਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ।
6
ਲੌਂਗ 'ਚ ਪੋਟੈਂਸ਼ੀਅਲ ਹੂੰਦੇ ਹਨ ਜੋ ਸਰੀਰ ਨੂੰ ‘ਚ ਚੁਸਤੀ ਪੈਦਾ ਕਰਦੇ ਹਨ।
7
ਇਸ ਵਿੱਚ ਵਿਟਾਮਿਨ A ਦੀ ਮਾਤਰਾ ਵਧੇਰੇ ਹੁੰਦੀ ਹੈ ਜਿਸ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ।