Whiskey Apple ਤੋਂ ਬਣੀ Cocktail House Party ਲਈ ਸਭ ਤੋਂ ਵਧੀਆ, ਬਣਾਉਣਾ ਹੈ ਬੇਹੱਦ ਆਸਾਨ
ABP Sanjha
Updated at:
12 Jul 2023 02:24 PM (IST)
1
ਜਿਸ ਨੂੰ ਤੁਸੀਂ ਘਰ 'ਚ ਆਸਾਨੀ ਨਾਲ ਬਣਾ ਸਕਦੇ ਹੋ। ਇਸ ਸੁਹਾਵਣੇ ਮੌਸਮ ਵਿੱਚ ਤੁਹਾਨੂੰ ਇਹ Cocktail ਬਹੁਤ ਪਸੰਦ ਆਵੇਗੀ। ਇਸ ਐਪਲ-ਵਿਸਕੀ Cocktail ਵਿੱਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਵੀ ਪਾ ਸਕਦੇ ਹੋ। ਤੁਸੀਂ ਇਸ ਰੈਸਿਪੀ ਨੂੰ ਪੂਲ ਪਾਰਟੀ, Cocktail ਪਾਰਟੀ ਵਿੱਚ ਆਸਾਨੀ ਨਾਲ ਅਜ਼ਮਾ ਸਕਦੇ ਹੋ।
Download ABP Live App and Watch All Latest Videos
View In App2
ਇਸ ਡ੍ਰਿੰਕ ਦੀ ਰੈਸਿਪੀ ਬਣਾਉਣ ਲਈ ਇੱਕ ਗਲਾਸ ਲਓ ਤੇ ਉਸ ਵਿਚ ਬਰਫ਼ ਦੇ ਕਿਊਬ ਪਾਓ। ਇਸ ਗਲਾਸ ਵਿੱਚ ਆਈਸ ਕਿਊਬ ਉੱਤੇ ਵਿਸਕੀ ਪਾ ਦਿਓ।
3
ਗਲਾਸ ਉੱਤੇ ਸੇਬ ਦਾ ਰਸ ਪਾਓ ਤੇ ਨਿੰਬੂ ਨਿਚੋੜੋ। ਆਨੰਦ ਲੈਣ ਲਈ ਸੇਬ ਦੇ ਟੁਕੜਿਆਂ ਨਾਲ ਸਜਾਵਟ ਕਰੋ।
4
ਇਸ ਰੈਸਿਪੀ ਨੂੰ ਤੁਸੀਂ ਘਰ 'ਚ ਆਸਾਨੀ ਨਾਲ ਬਣਾ ਸਕਦੇ ਹੋ।