Fatty Liver Remedies : ਫੈਟੀ ਲਿਵਰ ਲਈ ਰਾਮਬਾਣ ਇਲਾਜ, ਇਸ ਆਯੁਰਵੈਦਿਕ ਸੁਪਰਫੂਡ ਦਾ ਕਰੋ ਸੇਵਨ
ਆਯੁਰਵੇਦ ਵਿੱਚ ਆਂਵਲੇ ਨੂੰ ਸੁਪਰਫੂਡ ਕਿਹਾ ਜਾਂਦਾ ਹੈ। ਆਂਵਲੇ ਦੀ ਵਰਤੋਂ ਕਈ ਦਵਾਈਆਂ ਵਿੱਚ ਕੀਤੀ ਜਾਂਦੀ ਹੈ।
Download ABP Live App and Watch All Latest Videos
View In Appਫੈਟੀ ਲਿਵਰ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਨੂੰ ਆਂਵਲਾ ਜ਼ਰੂਰ ਖਾਣਾ ਚਾਹੀਦਾ ਹੈ।
ਆਂਵਲਾ ਵਿਟਾਮਿਨ ਸੀ, ਫਾਈਬਰ, ਵਿਟਾਮਿਨ ਏ, ਵਿਟਾਮਿਨ ਬੀ ਅਤੇ ਆਇਰਨ ਨਾਲ ਭਰਪੂਰ ਹੁੰਦਾ ਹੈ। ਆਂਵਲਾ ਖਾਣ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ।
ਆਂਵਲਾ ਪੇਟ, ਪਾਚਨ ਤੰਤਰ ਅਤੇ ਲੀਵਰ ਲਈ ਵੀ ਫਾਇਦੇਮੰਦ ਹੁੰਦਾ ਹੈ। ਆਂਵਲਾ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ ਜੋ ਲੀਵਰ ਨੂੰ ਫਾਇਦਾ ਦਿੰਦਾ ਹੈ।
ਇਸ ਨਾਲ ਸਰੀਰ ਨੂੰ ਡੀਟੌਕਸਫਾਈ (Detoxify) ਕੀਤਾ ਜਾਂਦਾ ਹੈ ਅਤੇ ਟਾਕਸਿਨ (Toxin) ਬਾਹਰ ਨਿਕਲਦੇ ਹਨ ਜੋ ਲੀਵਰ ਨੂੰ ਸਿਹਤਮੰਦ ਬਣਾਉਂਦੇ ਹਨ।
ਆਂਵਲੇ ਦਾ ਸੇਵਨ ਹਾਈਪਰਲਿਪੀਡਮੀਆ ਅਤੇ ਮੈਟਾਬੋਲਿਕ ਸਿੰਡਰੋਮ (Hyperlipidemia and metabolic syndrome) ਨੂੰ ਵੀ ਘੱਟ ਕਰਦਾ ਹੈ।
ਫੈਟੀ ਲਿਵਰ ਵਾਲੇ ਲੋਕਾਂ ਨੂੰ ਆਂਵਲਾ ਜ਼ਰੂਰ ਖਾਣਾ ਚਾਹੀਦਾ ਹੈ। ਇਸ ਨਾਲ ਲੀਵਰ ਖ਼ਰਾਬ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ ਅਤੇ ਪੇਟ ਵਿੱਚ ਭਾਰੀਪਨ ਵੀ ਨਹੀਂ ਮਹਿਸੂਸ ਹੁੰਦਾ।
ਆਂਵਲਾ ਪਾਚਨ ਤੰਤਰ (Digestive system) ਨੂੰ ਮਜ਼ਬੂਤ ਕਰਦਾ ਹੈ ਅਤੇ ਲੀਵਰ ਫੰਕਸ਼ਨ (Liver function )ਨੂੰ ਬਿਹਤਰ ਬਣਾਉਂਦਾ ਹੈ। ਜਿਸ ਨਾਲ ਤੁਸੀ ਆਪਣਾ ਲਵਰ ਤੰਦਰੁਸਦ ਰੱਖ ਸਕਦਾ ਹੋ।