Immunity Booster Fruit : ਸਰੀਰ ਦੀ ਇਮਿਊਨਿਟੀ ਵਧਾਉਣਾ ਚਾਹੁੰਦੇ ਹੋ ਤਾਂ ਹਰ ਰੋਜ਼ ਇਸ ਫਲ਼ ਨੂੰ ਆਪਣੀ ਡਾਈਟ 'ਚ ਕਰੋ ਸ਼ਾਮਿਲ
ਐਪਲ ਕੇਲਾ ਸਮੂਥੀ ਬਣਾਉਣਾ ਬਹੁਤ ਆਸਾਨ ਹੈ ਪੋਸ਼ਣ ਨਾਲ ਭਰਪੂਰ ਹੈ। ਇਸ ਨੂੰ ਬਣਾਉਣ ਲਈ ਇਕ ਵੱਡਾ ਸੇਬ, 1 ਕੇਲਾ, 1 ਕੱਪ ਦੁੱਧ ਅਤੇ ਕੁਝ ਖਜੂਰਾਂ ਅਤੇ ਡਰਾਈਫਰੂਟਸ ਨੂੰ ਮਿਕਸਰ 'ਚ ਚੰਗੀ ਤਰ੍ਹਾਂ ਬਲੈਂਡ ਕਰੋ।
Download ABP Live App and Watch All Latest Videos
View In Appਛੋਟੇ ਬੱਚੇ ਕਈ ਵਾਰ ਫਲ ਖਾਣਾ ਪਸੰਦ ਨਹੀਂ ਕਰਦੇ ਅਤੇ ਪੂਰੇ ਦਿਨ ਵਿਚ ਇੱਕ ਸੇਬ ਵੀ ਨਹੀਂ ਖਾ ਸਕਦੇ ਪਰ 1-2 ਸੇਬ ਦਾ ਟੁਕੜਾ ਆਰਾਮ ਨਾਲ ਖਾ ਸਕਦੇ ਹਨ।
ਐਪਲ ਪਿਊਰੀ (Apple Puree) ਬਣਾਉਣ ਲਈ ਇੱਕ ਜਾਂ ਦੋ ਸੇਬਾਂ ਨੂੰ ਛਿੱਲ ਕੇ ਵੱਡੇ ਟੁਕੜਿਆਂ ਵਿੱਚ ਕੱਟ ਲਓ ਅਤੇ ਫਿਰ ਅੱਧਾ ਕੱਪ ਪਾਣੀ ਪਾਓ ਤੇ ਬਹੁਤ ਹਲਕਾ ਜਿਹਾ ਭਾਫ਼ ਲਓ ਅਤੇ ਫਿਰ ਮਿਕਸਰ ਵਿੱਚ ਪਾਓ।
ਵੱਡੀ ਉਮਰ ਦੇ ਲੋਕ ਹਰ ਰੋਜ਼ ਇੱਕ ਸੇਬ ਖਾਣ ਦੀ ਆਦਤ ਬਣਾਉਂਣ ਅਤੇ ਜਦੋਂ ਤੱਕ ਸੀਜ਼ਨ ਹੈ ਸੇਬ ਸਮੂਦੀ ਬਣਾਕੇ ਪੀਂਉ।
ਐਪਲ-ਕੇਲਾ ਸਮੂਦੀ 'ਚ ਬਹੁਤ ਤਾਕਤ ਹੁੰਦੀ ਹੈ, ਜੋ ਸਰੀਰ ਨੂੰ ਤੰਦਰੁਸਤ ਰੱਖਦੀ ਹੈ। ਤੁਸੀਂ ਚਾਹੋ ਤਾਂ ਆਪਣੀ ਪਸੰਦ ਦੇ ਬੀਜ ਵੀ ਪਾ ਸਕਦੇ ਹੋ।
ਐਪਲ ਸੈਲਡ 'ਚ ਸੁਆਦ (Tast) ਲਈ ਤੁਸੀਂ ਇਸ ਵਿਚ ਥੋੜ੍ਹੀ ਜਿਹੀ ਚੀਨੀ (Sugar) ਮਿਲਾ ਸਕਦੇ ਹੋ ਅਤੇ ਜੇਕਰ ਬੱਚੇ ਨੂੰ ਨਮਕ ਪਸੰਦ ਹੈ ਤਾਂ ਇਕ ਚੁਟਕੀ ਨਮਕ ਅਤੇ ਚਾਟ ਮਸਾਲਾ ਮਿਲਾ ਸਕਦੇ ਹੋ।
ਸਭ ਤੋਂ ਪਹਿਲਾਂ ਇਸ ਮੌਸਮ (Weather) 'ਚ ਹਰ ਰੋਜ਼ ਬੱਚਿਆਂ ਦੀ ਖੁਰਾਕ 'ਚ ਸੇਬ (Apple) ਜ਼ਰੂਰ ਸ਼ਾਮਲ ਕਰੋ।
ਸੇਬ ਤੁਹਾਡੇ ਸਰੀਰ ਨੂੰ ਬਿਮਾਰੀਆਂ ਨਾਲ ਲੜਣ ਦੀ ਤਾਕਤ ਦਿੰਦਾ ਹੈ। ਇਹ ਦਿਲ ਦੀ ਸਿਹਤ ਲਈ ਵੀ ਫਾਇਦੇਮੰਦ ਮੰਨਿਆ ਗਿਆ ਹੈ।