Summer Special Drink: ਤਰਬੂਜ ਅਤੇ ਦੁੱਧ ਦੇ ਨਾਲ ਬਣਾਓ ਇਹ ਖਾਸ ਸ਼ਰਬਤ, ਖੂਬ ਪਸੰਦ ਆਵੇਗਾ ਤਰੋਤਾਜ਼ਾ ਕਰਨ ਵਾਲਾ ਇਹ ਡਰਿੰਕ
ABP Sanjha
Updated at:
10 May 2023 12:18 PM (IST)
1
ਇੱਕ ਜੱਗ ਵਿੱਚ ਠੰਡਾ ਦੁੱਧ ਕਰੋ, ਫਿਰ ਪਾਣੀ ਅਤੇ ਤਰਬੂਜ ਦਾ ਰਸ ਪਾਓ। ਚੰਗੀ ਤਰ੍ਹਾਂ ਰਲਾਓ
Download ABP Live App and Watch All Latest Videos
View In App2
ਹੁਣ ਗੁਲਾਬ ਦਾ ਸ਼ਰਬਤ, ਚੀਨੀ ਪਾਓ ਅਤੇ ਮਿਕਸ ਕਰੋ ਜਦੋਂ ਤੱਕ ਸਭ ਕੁਝ ਪੂਰੀ ਤਰ੍ਹਾਂ ਘੁਲ ਨਾ ਜਾਵੇ ਅਤੇ ਮਿਸ਼ਰਣ ਨੂੰ ਸੁੰਦਰ ਗੁਲਾਬੀ ਰੰਗ ਮਿਲ ਜਾਵੇ।
3
ਗਲਾਸ ਵਿੱਚ ਸ਼ਰਬਤ ਪਾਓ ਦਿਓ। ਤਰਬੂਜ ਦੇ ਛੋਟੇ ਟੁਕੜਿਆਂ ਨਾਲ ਗਾਰਨਿਸ਼ ਕਰੋ।
4
ਗੁਲਾਬ ਦੀਆਂ ਪੱਤੀਆਂ ਅਤੇ ਬਰਫ਼ ਦੇ ਟੁਕੜੇ। ਸ਼ਰਬਤ ਨੂੰ ਠੰਡਾ ਕਰਕੇ ਸਰਵ ਕਰੋ।
5
ਇਹ ਘਰੇਲੂ ਡ੍ਰਿੰਕ ਤੁਹਾਨੂੰ ਪੂਰਾ ਦਿਨ ਹਾਈਡ੍ਰੇਟ ਰੱਖ ਸਕਦਾ ਹੈ।