Colourful mocktail receipe: ਕੜਾਕੇ ਦੀ ਗਰਮੀ ਤੋਂ ਪਾਉਣਾ ਚਾਹੁੰਦੇ ਰਾਹਤ, ਤਾਂ ਘਰ 'ਚ ਇਦਾਂ ਬਣਾਓ ਰੰਗੀਨ ਮਾਕਟੇਲ
ABP Sanjha
Updated at:
31 Jul 2023 07:57 PM (IST)
1
ਇਸ ਕੜਾਕੇ ਦੀ ਗਰਮੀ 'ਚ ਡ੍ਰਿੰਕਸ ਲੋਕਾਂ ਨੂੰ ਕਾਫੀ ਆਕਰਸ਼ਿਤ ਕਰਦੇ ਹਨ।
Download ABP Live App and Watch All Latest Videos
View In App2
ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਸੰਤਰੇ ਅਤੇ ਨਿੰਬੂ ਨੂੰ ਮਿਲਾ ਕੇ ਘਰ 'ਚ ਇਕ ਸ਼ਾਨਦਾਰ ਮੋਕਟੇਲ ਬਣਾ ਸਕਦੇ ਹੋ। ਇਸ ਕੜਾਕੇ ਦੀ ਗਰਮੀ ਤੋਂ ਰਾਹਤ ਪਾਉਣ ਲਈ ਵਧੀਆ ਨੁਸਖਾ ਹੈ। ਤੁਸੀਂ ਇਸ ਆਸਾਨ ਰੈਸਿਪੀ ਨੂੰ ਗੈਟ-ਟੂਗੈਦਰ ਅਤੇ ਹਾਊਸ ਪਾਰਟੀਆਂ ਵਿੱਚ ਆਸਾਨੀ ਨਾਲ ਸ਼ਾਮਲ ਕਰ ਸਕਦੇ ਹੋ।
3
ਇਸ ਮੋਕਟੇਲ ਨੂੰ ਬਣਾਉਣ ਲਈ ਪਹਿਲਾਂ ਸੰਤਰੇ ਅਤੇ ਨਿੰਬੂ ਨੂੰ ਛਿੱਲ ਕੇ ਕੱਟ ਲਓ।
4
ਇੱਕ ਕਾਕਟੇਲ ਸ਼ੇਕਰ ਵਿੱਚ ਸੰਤਰੇ ਅਤੇ ਨਿੰਬੂ ਦੇ ਟੁਕੜਿਆਂ ਨੂੰ ਮੈਸ਼ ਕਰੋ।
5
ਇਸ ਵਿੱਚ ਬਰਫ ਪਾ ਕੇ ਇਸ ਨੂੰ ਹਿਲਾਓ।
6
ਹੁਣ ਇਸ ਮਿਕਸਚਰ ਨੂੰ ਪਿਲਸਨਰ ਗਲਾਸ ਵਿੱਚ ਪਾਓ
7
ਉੱਪਰ ਤੋਂ ਸੰਤਰੇ ਦਾ ਰਸ ਤੇ ਗ੍ਰੇਨਾਡੀਨ ਪਾਓ ਤੇ ਬਾਅਦ ਵਿੱਚ ਠੰਡਾ ਕਰਕੇ ਪਰੋਸੋ।