ਪੜਚੋਲ ਕਰੋ
Green Chilli Benefits: ਲਾਲ ਨਾਲੋ ਕਈ ਗੁਣਾ ਵਧੀਆ ਹੈ ਹਰੀ ਮਿਰਚ, ਦੇਖੋ ਕੀ ਕੀ ਨੇ ਫਾਇਦੇ
Green Chilli Benefits: ਲਾਲ ਨਾਲੋ ਕਈ ਗੁਣਾ ਵਧੀਆ ਹੈ ਹਰੀ ਮਿਰਚ, ਦੇਖੋ ਕੀ ਕੀ ਨੇ ਫਾਇਦੇ
Green Chilli Benefits
1/8

ਹਰੀ ਮਿਰਚ ਖਾਣਾ ਸ਼ੁਰੂ ਕਰ ਦਿੰਦੇ ਹੋ ਤਾਂ ਬਿਨਾਂ ਕਿਸੇ Efforts ਦੇ ਸਿਹਤ ਅਤੇ ਸੁੰਦਰਤਾ ਆਪਣੇ-ਆਪ ਵਧ ਜਾਂਦੀ ਹੈ ਕਿਉਂਕਿ ਐਂਟੀਆਕਸੀਡੈਂਟ ਨਾਲ ਭਰਪੂਰ ਹਰੀ ਮਿਰਚ ਸਰੀਰ ਨੂੰ ਹਾਨੀਕਾਰਕ ਫ੍ਰੀ ਰੈਡੀਕਲਸ ਤੋਂ ਬਚਾਉਣ 'ਚ ਮਦਦਗਾਰ ਹੁੰਦੀ ਹੈ।
2/8

ਹਰੀ ਮਿਰਚ 'ਚ ਵਿਟਾਮਿਨ-ਸੀ ਚੰਗੀ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ, ਮਿਰਚ ਬੀਟਾ-ਕੈਰੋਟੀਨ ਦੇ ਗੁਣਾਂ ਨਾਲ ਭਰਪੂਰ ਹੈ ਅਤੇ ਇਹ ਦੋਵੇਂ ਪੋਸ਼ਕ ਤੱਤ ਚਮੜੀ ਦੀ ਚਮਕ, ਕੱਸਣ ਅਤੇ ਕੋਮਲ ਬਣਤਰ ਨੂੰ ਬਣਾਈ ਰੱਖਣ ਲਈ ਜ਼ਰੂਰੀ ਹਨ।
Published at : 15 Nov 2023 09:06 AM (IST)
Tags :
Green Chilli Benefitsਹੋਰ ਵੇਖੋ





















