ਪੜਚੋਲ ਕਰੋ
ਕੀ ਪੌੜੀਆਂ ਚੜ੍ਹਨ ਵੇਲੇ ਤੁਹਾਨੂੰ ਵੀ ਚੜ੍ਹਦਾ ਹੈ ਸਾਹ ? ਕੀ ਤੁਸੀਂ ਵੀ ਇਨ੍ਹਾਂ ਬਿਮਾਰੀਆਂ ਦੇ ਸ਼ਿਕਾਰ ਹੋ?
ਪੌੜੀਆਂ ਚੜ੍ਹਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਸਾਹ ਚੜ੍ਹਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਵੈਸੇ ਇਹ ਸਮੱਸਿਆ ਜ਼ਿਆਦਾ ਭਾਰ ਵਾਲੇ ਲੋਕਾਂ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ।
ਕੀ ਪੌੜੀਆਂ ਚੜ੍ਹਨ ਵੇਲੇ ਤੁਹਾਨੂੰ ਵੀ ਚੜ੍ਹਦਾ ਹੈ ਸਾਹ ? ਕੀ ਤੁਸੀਂ ਵੀ ਇਨ੍ਹਾਂ ਬਿਮਾਰੀਆਂ ਦੇ ਸ਼ਿਕਾਰ ਹੋ?
1/5

ਜ਼ਿਆਦਾਤਰ ਲੋਕ ਇਸ ਸਮੱਸਿਆ ਨੂੰ ਆਮ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਪੌੜੀਆਂ ਚੜ੍ਹਦੇ ਸਮੇਂ ਸਾਹ ਚੜ੍ਹਨਾ ਵੀ ਕਿਸੇ ਗੰਭੀਰ ਬੀਮਾਰੀ ਦਾ ਸੰਕੇਤ ਹੋ ਸਕਦਾ ਹੈ। ਹਾਂ ਤੁਸੀਂ ਠੀਕ ਸੁਣ ਰਹੇ ਹੋ।
2/5

ਸਾਹ ਚੜ੍ਹਨ ਦਾ ਮਤਲਬ ਇਹ ਹੋ ਸਕਦਾ ਹੈ ਕਿ ਤੁਹਾਡੇ ਫੇਫੜੇ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੇ ਹਨ। ਇਸ ਤੋਂ ਇਲਾਵਾ ਇਹ ਸਮੱਸਿਆ ਆਕਸੀਜਨ ਦੇ ਪੱਧਰ 'ਚ ਕਮੀ ਨੂੰ ਵੀ ਦਰਸਾਉਂਦੀ ਹੈ। ਇਹ ਵੀ ਸੰਭਵ ਹੈ ਕਿ ਤੁਹਾਡੇ ਦਿਲ ਦੇ ਕੰਮਕਾਜ ਵਿਚ ਗੜਬੜ ਹੋ ਰਹੀ ਹੈ ਅਤੇ ਇਸ 'ਤੇ ਬਹੁਤ ਜ਼ਿਆਦਾ ਦਬਾਅ ਪਾਇਆ ਜਾ ਰਿਹਾ ਹੈ।
Published at : 12 Aug 2023 03:05 PM (IST)
ਹੋਰ ਵੇਖੋ





















