ਪੜਚੋਲ ਕਰੋ
Perfume Effects: ਪਰਫਿਊਮ ਕਿਵੇਂ ਬਣ ਸਕਦਾ ਖ਼ਤਰਨਾਕ, ਲਗਾਉਣ ਤੋਂ ਪਹਿਲਾਂ ਦੇਖੋ ਖ਼ਬਰ
Perfume Effects: ਪਰਫਿਊਮ ਕਿਵੇਂ ਬਣ ਸਕਦਾ ਖ਼ਤਰਨਾਕ, ਲਗਾਉਣ ਤੋਂ ਪਹਿਲਾਂ ਦੇਖੋ ਖ਼ਬਰ
Perfume Effects:
1/8

ਅੱਜ ਕੱਲ੍ਹ ਬਜ਼ਾਰ ਵਿੱਚ ਇੱਕ ਤੋਂ ਵੱਧ ਕਿਸਮਾਂ ਦੇ ਪਰਫਿਊਮ (Perfume) ਆਸਾਨੀ ਨਾਲ ਮਿਲ ਜਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਪਰਫਿਊਮ ਦੀ ਵਰਤੋਂ ਕਰਨਾ ਸਾਡੇ ਸਾਰਿਆਂ ਲਈ ਸੁਰੱਖਿਅਤ ਨਹੀਂ ਹੈ। ਕਈ ਵਾਰ ਇਸ ਦੀ ਵਰਤੋਂ ਨਾਲ ਕਈ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
2/8

ਕਈ ਵਾਰ ਜਦੋਂ ਅਸੀਂ ਪਰਫਿਊਮ ਲਗਾਉਂਦੇ ਹਾਂ ਤਾਂ ਇਸ ਨਾਲ ਸਾਡੀ ਚਮੜੀ ‘ਤੇ ਗੰਭੀਰ ਜਲਣ ਹੋ ਜਾਂਦੀ ਹੈ। ਕਈ ਵਾਰ ਇਸ ਨਾਲ ਖੁਜਲੀ ਦੀ ਸਮੱਸਿਆ ਵੀ ਹੋ ਜਾਂਦੀ ਹੈ। ਪਰਫਿਊਮ ਦੀ ਤੇਜ਼ ਮਹਿਕ ਕਈ ਵਾਰ ਸਾਨੂੰ ਛਿੱਕਾਂ ਜਾਂ ਜ਼ੁਕਾਮ ਦੀ ਸਮੱਸਿਆ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।
Published at : 23 Nov 2023 09:25 PM (IST)
Tags :
Perfume Effectsਹੋਰ ਵੇਖੋ





















