ਕਿਤੇ ਤੁਸੀਂ ਜ਼ਿਆਦਾ 'ਆਈਸਕ੍ਰੀਮ' ਤਾਂ ਨਹੀਂ ਖਾਂਦੇ ? ਗਰਮੀ ਹੈ ਪਰ ਲਿਮਿਟ 'ਚ ਖਾਓ , ਇਨ੍ਹਾਂ ਬੀਮਾਰੀਆਂ ਤੋਂ ਬਚੇ ਰਹੋ

ਗਰਮੀਆਂ ਵਿੱਚ ਠੰਡੀਆਂ ਚੀਜ਼ਾਂ ਦੀ ਮੰਗ ਬਹੁਤ ਵੱਧ ਜਾਂਦੀ ਹੈ ਚਾਹੇ ਉਹ ਕੋਲਡ ਡਰਿੰਕ ਹੋਵੇ ਜਾਂ ਆਈਸਕ੍ਰੀਮ। ਜ਼ਿਆਦਾਤਰ ਲੋਕ ਸੋਚਦੇ ਹਨ ਕਿ ਠੰਡੀਆਂ ਚੀਜ਼ਾਂ ਖਾਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ। ਜਦਕਿ ਅਜਿਹਾ ਬਿਲਕੁਲ ਵੀ ਨਹੀਂ ਹੈ।

ice Cream

1/6
ਗਰਮੀਆਂ ਵਿੱਚ ਠੰਡੀਆਂ ਚੀਜ਼ਾਂ ਦੀ ਮੰਗ ਬਹੁਤ ਵੱਧ ਜਾਂਦੀ ਹੈ ਚਾਹੇ ਉਹ ਕੋਲਡ ਡਰਿੰਕ ਹੋਵੇ ਜਾਂ ਆਈਸਕ੍ਰੀਮ। ਜ਼ਿਆਦਾਤਰ ਲੋਕ ਸੋਚਦੇ ਹਨ ਕਿ ਠੰਡੀਆਂ ਚੀਜ਼ਾਂ ਖਾਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ। ਜਦਕਿ ਅਜਿਹਾ ਬਿਲਕੁਲ ਵੀ ਨਹੀਂ ਹੈ।
2/6
ਜੇਕਰ ਤੁਹਾਨੂੰ ਆਈਸਕ੍ਰੀਮ ਖਾਣ ਨਾਲ ਵੀ ਕੁਝ ਸਮੇਂ ਲਈ ਗਰਮੀ ਤੋਂ ਰਾਹਤ ਮਿਲਦੀ ਹੈ। ਸਰੀਰ 'ਚ ਠੰਡਕ ਮਹਿਸੂਸ ਹੁੰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਆਈਸਕ੍ਰੀਮ ਤੁਹਾਡੀ ਸਿਹਤ ਨੂੰ ਕਿੰਨਾ ਨੁਕਸਾਨ ਪਹੁੰਚਾ ਸਕਦੀ ਹੈ?
3/6
ਜੇਕਰ ਤੁਸੀਂ ਉਨ੍ਹਾਂ ਲੋਕਾਂ 'ਚੋਂ ਹੋ ਜੋ ਬਹੁਤ ਜ਼ਿਆਦਾ ਆਈਸਕ੍ਰੀਮ ਖਾਂਦੇ ਹਨ ਤਾਂ ਹੁਣ ਸਾਵਧਾਨ ਰਹਿਣ ਦਾ ਸਮਾਂ ਆ ਗਿਆ ਹੈ। ਕਿਉਂਕਿ ਜੇਕਰ ਤੁਸੀਂ ਹੁਣੇ ਧਿਆਨ ਨਾ ਰੱਖਿਆ ਤਾਂ ਤੁਹਾਡੇ ਸਰੀਰ 'ਚ ਕਈ ਬੀਮਾਰੀਆਂ ਹੋ ਸਕਦੀਆਂ ਹਨ।
4/6
ਅਸਲ 'ਚ ਆਈਸਕ੍ਰੀਮ 'ਚ ਵੱਖ-ਵੱਖ ਫਲੇਵਰ, ਦੁੱਧ, ਚਾਕਲੇਟ, ਚੈਰੀ ਅਤੇ ਡਰਾਈ ਫਰੂਟਸ ਦੀ ਵਰਤੋਂ ਕੀਤੀ ਜਾਂਦੀ ਹੈ, ਜਿਨ੍ਹਾਂ ਦਾ ਜ਼ਿਆਦਾ ਸੇਵਨ ਕਰਨ 'ਤੇ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ।
5/6
ਜ਼ਿਆਦਾ ਆਈਸਕ੍ਰੀਮ ਖਾਣ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਵਧ ਸਕਦਾ ਹੈ। ਇੰਨਾ ਹੀ ਨਹੀਂ ਪੇਟ ਦੀ ਚਰਬੀ ਵੀ ਵਧ ਸਕਦੀ ਹੈ ਅਤੇ ਜੇਕਰ ਤੁਸੀਂ ਸਮੇਂ ਸਿਰ ਇਸ ਤੋਂ ਪ੍ਰਹੇਜ ਨਹੀਂ ਕਰਦੇ ਤਾਂ ਅਜਿਹਾ ਵੀ ਹੋ ਸਕਦਾ ਹੈ ਕਿ ਤੁਸੀਂ ਮੋਟਾਪੇ ਦਾ ਸ਼ਿਕਾਰ ਹੋ ਜਾਓ।
6/6
ਜੇਕਰ ਤੁਸੀਂ ਇੱਕ ਦਿਨ ਵਿੱਚ 2-3 ਆਈਸਕ੍ਰੀਮ ਬਾਰ ਖਾਂਦੇ ਹੋ ਤਾਂ ਇਸਦਾ ਸਿੱਧਾ ਮਤਲਬ ਹੈ ਕਿ ਤੁਸੀਂ 1000 ਤੋਂ ਵੱਧ ਕੈਲੋਰੀ ਖਾ ਰਹੇ ਹੋ। ਰੋਜ਼ਾਨਾ ਆਈਸਕ੍ਰੀਮ ਖਾਣ ਨਾਲ ਸਰੀਰ 'ਚ ਕੈਲੋਰੀ ਦੀ ਮਾਤਰਾ ਵਧ ਜਾਂਦੀ ਹੈ, ਜੋ ਮੋਟਾਪੇ ਦੇ ਨਾਲ-ਨਾਲ ਤੁਹਾਡੇ ਲਈ ਕਈ ਸਰੀਰਕ ਸਮੱਸਿਆਵਾਂ ਦਾ ਕਾਰਨ ਬਣਦੀ ਹੈ।
Sponsored Links by Taboola