Poppy Seeds Health Benefits: ਬੜੇ ਕਮਾਲ ਦੀ ਚੀਜ਼ ਖਸਖਸ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ
ਕਬਜ਼ ਤੋਂ ਛੁਟਕਾਰਾ-ਇਹ ਕਬਜ਼ ਦੀ ਸਮੱਸਿਆ ਲਈ ਬਹੁਤ ਵਧੀਆ ਦਵਾਈ ਹੈ। ਇਸ ਲਈ ਕੁਝ ਪੀਸੀ ਹੋਈ ਖਸਖਸ ਨੂੰ ਭੋਜਨ ਤੋਂ ਪਹਿਲਾਂ ਲਓ ਤੇ ਭੋਜਨ 'ਚ ਵੀ ਸ਼ਾਮਲ ਕਰੋ।
Download ABP Live App and Watch All Latest Videos
View In Appਨੀਂਦ ਨਾ ਆਉਣ ਦੀ ਸਮੱਸਿਆ-ਇਹ ਨੀਂਦ ਨਾ ਆਉਣ ਦੀ ਸਮੱਸਿਆ ਲਈ ਵੀ ਉਪਯੋਗੀ ਹੈ। ਇਸ ਲਈ ਖਸਖਸ ਦਾ ਦੁੱਧ ਕੱਢ ਕੇ ਤੇ ਖੰਡ ਮਿਲਾ ਕੇ ਪੀਣ ਨਾਲ ਇਸ ਸਮੱਸਿਆ ਦਾ ਹਲ ਨਿਕਲ ਸਕਦਾ ਹੈ।
ਦਿਲ ਦੀ ਸਿਹਤ ਲਈ-ਇਸ ਦੀ ਕੁਝ ਮਾਤਰਾ ਰੋਜ਼ ਆਪਣੇ ਭੋਜਨ 'ਚ ਸ਼ਾਮਲ ਕਰਨ ਨਾਲ ਦਿਲ ਦੀ ਸਿਹਤ 'ਚ ਸੁਧਾਰ ਹੁੰਦਾ ਹੈ।
ਹੱਡਿਆਂ ਦੀ ਮਜ਼ਬੂਤੀ ਲਈ- ਇਸ 'ਚ ਕੈਲਸ਼ੀਅਮ ਭਰਪੂਰ ਮਾਤਰਾ 'ਚ ਹੁੰਦਾ ਹੈ। ਇਸ ਦਾ ਪੇਸਟ ਜੋੜਾਂ ਦੇ ਦਰਦ ਤੇ ਸੋਜ 'ਤੇ ਲਾਉਣ ਨਾਲ ਅਰਾਮ ਮਿਲਦਾ ਹੈ।
ਚਮੜੀ ਦੇ ਰੋਗ-ਇਸ ਦੇ ਪੇਸਟ ਨੂੰ ਸੁੱਕੀ ਚਮੜੀ ਜਾਂ ਰੈਸ਼ੇਜ਼ 'ਤੇ ਲਾਉਣ ਨਾਲ ਅਰਾਮ ਮਿਲਦਾ ਹੈ।
ਦਿਮਾਗੀ ਤਾਕਤ ਲਈ-ਇਹ ਦਿਮਾਗ ਦੀ ਤਾਕਤ ਲਈ ਵੀ ਫਾਇਦੇਮੰਦ ਹੈ।
ਰੋਗਾਂ ਨਾਲ ਲੜਮ ਦੀ ਸ਼ਕਤੀ- ਇਸ ਦੇ ਬੀਜ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਾਉਂਦੇ ਹਨ।
ਆਯੂਰਵੇਦ ਮੁਤਾਬਕ ਮੂੰਹ ਦਾ ਅਲਸਰ ਸਰੀਰ 'ਚ ਗਰਮੀ ਦੇ ਕਾਰਨ ਹੁੰਦਾ ਹੈ। ਇਸ ਲਈ ਥੋੜ੍ਹੀ ਖੰਡ ਤੇ ਖਸਖਸ ਪੀਸ ਕੇ ਲੈਣ ਨਾਲ ਮੂੰਹ ਦੇ ਅਲਸਰ 'ਚ ਅਰਾਮ ਮਿਲਦਾ ਹੈ। ਕਾਲੀ ਖਸਖਸ ਵੀ ਬਹੁਤ ਉਪਯੋਗੀ ਹੁੰਦੀ ਹੈ।