Pregnancy: ਬਿਨਾ ਅਲਟਰਾਸਾਊਂਡ ਤੋਂ ਪਤਾ ਲੱਗ ਜਾਵੇਗਾ ਕੁੜੀ ਹੋਵੇਗੀ ਜਾਂ ਮੁੰਡਾ, ਅਪਣਾਓ ਆਹ ਤਰੀਕਾ
ਮਾਂ ਬਣਨ ਵੇਲੇ ਹਰ ਔਰਤ ਦੇ ਮਨ 'ਚ ਕਈ ਸਵਾਲ ਹੁੰਦੇ ਹਨ, ਜਿਨ੍ਹਾਂ 'ਚੋਂ ਇਕ ਹੈ ਕੁੜੀ ਜਾਂ ਮੁੰਡੇ ਬਾਰੇ। ਅਸੀਂ ਤੁਹਾਨੂੰ ਅਜਿਹੇ ਤਰੀਕੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਅਲਟਰਾਸਾਊਂਡ ਤੋਂ ਬਗੈਰ ਪਤਾ ਲਗਾ ਸਕਦੇ ਹੋ ਕਿ ਤੁਹਾਡੇ ਮੁੰਡਾ ਹੋਵੇਗਾ ਜਾਂ ਕੁੜੀ। ਔਰਤ ਦੇ ਪੇਟ ਦੀ ਸ਼ਕਲ ਤੋਂ ਮੁੰਡਾ ਜਾਂ ਕੁੜੀ ਦਾ ਪਤਾ ਲਗਾਇਆ ਜਾ ਸਕਦਾ ਹੈ। ਜੇਕਰ ਗਰਭਵਤੀ ਔਰਤ ਦੇ ਪੇਟ ਦਾ ਹੇਠਲਾ ਹਿੱਸਾ ਉਭਰਿਆ ਅਤੇ ਫੁੱਲਿਆ ਹੋਇਆ ਨਜ਼ਰ ਆਵੇ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਔਰਤ ਦੇ ਪੇਟ ਵਿੱਚ ਮੁੰਡਾ ਹੈ।
Download ABP Live App and Watch All Latest Videos
View In Appਜੇਕਰ ਗਰਭ ਅਵਸਥਾ ਦੇ ਦੌਰਾਨ ਕੋਈ ਔਰਤ ਦੇ ਚਿਹਰੇ 'ਤੇ ਜਿਆਦਾ ਗਲੋਅ ਆ ਰਿਹਾ ਹੈ ਅਤੇ ਉਹ ਸੋਹਣੀ ਹੁੰਦੀ ਜਾ ਰਹੀ ਹੈ ਤਾਂ ਇਦਾਂ ਕਿਹਾ ਜਾਂਦਾ ਹੈ ਕਿ ਉਸ ਦੇ ਕੁੜੀ ਹੋਵੇਗੀ।
ਜੇਕਰ ਕਿਸੇ ਔਰਤ ਦੇ ਪੈਰ ਠੰਡੇ ਰਹਿੰਦੇ ਹਨ ਅਤੇ ਵਾਲ ਝੜਨੇ ਸ਼ੁਰੂ ਹੋ ਜਾਣ ਤਾਂ ਇਹ ਲੜਕਾ ਹੋਣ ਦਾ ਸੰਕੇਤ ਮੰਨਿਆ ਜਾਂਦਾ ਹੈ।
ਜੇਕਰ ਗਰਭ ਅਵਸਥਾ ਦੌਰਾਨ ਕੋਈ ਔਰਤ ਖੱਬੇ ਪਾਸੇ ਵੱਲ ਜ਼ਿਆਦਾ ਸੌਂਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਉਸ ਨੂੰ ਲੜਕਾ ਹੋਣ ਵਾਲਾ ਹੈ।
ਜੇਕਰ ਗਰਭਵਤੀ ਔਰਤ ਦੇ ਪਿਸ਼ਾਬ ਦਾ ਰੰਗ ਪੀਲਾ ਹੈ ਤਾਂ ਲੜਕਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਜਦੋਂ ਕਿ ਲੜਕੀ ਦੇ ਮਾਮਲੇ ਵਿਚ ਪਿਸ਼ਾਬ ਦਾ ਰੰਗ ਹਲਕਾ ਗੁਲਾਬੀ ਜਾਂ ਚਿੱਟਾ ਰਹਿੰਦਾ ਹੈ।
ਜੇਕਰ ਗਰਭਵਤੀ ਔਰਤ ਨੂੰ ਮਿੱਠੇ ਦੀ ਜ਼ਿਆਦਾ ਕ੍ਰੇਵਿੰਗ ਹੁੰਦੀ ਹੈ ਤਾਂ ਇਸ ਨੂੰ ਲੜਕੀ ਹੋਣ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਲੜਕੇ ਦੇ ਮਾਮਲੇ ਵਿੱਚ ਮਾਂ ਨੂੰ ਘੱਟ ਭੁੱਖ ਲੱਗਦੀ ਹੈ।