ਪੜਚੋਲ ਕਰੋ
ਨੀਂਦ ਪੂਰੀ ਨਾਂ ਹੋਣ 'ਤੇ ਹੋ ਸਕਦਾ ਹੈ ਸਰਦੀ-ਜ਼ੁਕਾਮ
ਸਿਹਤਮੰਦ ਰਹਿਣ ਲਈ ਜ਼ਿਆਦਾ ਨੀਂਦ ਲੈਂਣੀ ਬਹੁਤ ਜ਼ਰੂਰੀ ਹੈ। ਜੇਕਰ ਨੀਂਦ ਪੂਰੀ ਨਾ ਹੋਵੇ ਤਾਂ ਸਾਰਾ ਦਿਨ ਥਕਾਵਟ ਅਤੇ ਸੁਸਤੀ ਰਹਿੰਦੀ ਹੈ।
Lack Of Sleep
1/6

ਇਸ ਦਾ ਅਸਰ ਤੁਹਾਡੇ ਕੰਮ 'ਤੇ ਵੀ ਪੈਂਦਾ ਹੈ। ਇਕ ਅਧਿਐਨ 'ਚ ਦੱਸਿਆ ਗਿਆ ਹੈ ਕਿ ਨੀਂਦ ਪੂਰੀ ਨਾ ਹੋਣ 'ਤੇ ਸਰੀਰ ਸਰਦੀ ਜ਼ੁਕਾਮ ਦੀ ਚਪੇਟ 'ਚ ਆ ਜਾਂਦਾ ਹੈ।
2/6

ਜਿਨ੍ਹਾਂ ਲੋਕਾਂ ਦੀ ਨੀਂਦ ਪੂਰੀ ਨਹੀਂ ਹੁੰਦੀ, ਉਨ੍ਹਾਂ ਨੂੰ ਸਰਦੀ-ਜ਼ੁਕਾਮ ਜ਼ਿਆਦਾ ਰਹਿੰਦਾ ਹੈ।
Published at : 13 Nov 2023 12:02 PM (IST)
ਹੋਰ ਵੇਖੋ





















