ਸਰਦੀਆਂ 'ਚ ਗਠੀਏ ਦਾ ਦਰਦ ਨਹੀਂ ਕਰੇਗਾ ਪਰੇਸ਼ਾਨ, ਇਨ੍ਹਾਂ ਪੰਜ ਜੜ੍ਹੀਆਂ ਬੂਟੀਆਂ ਦੀ ਕਰੋ ਵਰਤੋਂ
ABP Sanjha
Updated at:
08 Feb 2023 05:20 PM (IST)
1
ਐਲੋਵੇਰਾ: ਇਸ ਪੌਦੇ ਵਿੱਚ ਸੋਜ ਨੂੰ ਦੂਰ ਕਰਨ ਦੇ ਗੁਣ ਹੁੰਦੇ ਹਨ। ਇਸ ਦਾ ਜੈੱਲ ਐਂਥਰਾਕਿਵਨੋਨ ਨਾਲ ਭਰਿਆ ਹੁੰਦਾ ਹੈ ਜੋ ਗਠੀਆ ਤੋਂ ਰਾਹਤ ਦਿਵਾਉਣ ਵਿਚ ਮਦਦ ਕਰਦਾ ਹੈ।
Download ABP Live App and Watch All Latest Videos
View In App2
ਅਦਰਕ : ਅਦਰਕ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ। ਇਸ ਦੀ ਵਰਤੋਂ ਨਾਲ ਦਰਦ ਅਤੇ ਸੋਜ ਨੂੰ ਘੱਟ ਕੀਤਾ ਜਾ ਸਕਦਾ ਹੈ।
3
ਅਜਵਾਈਨ ਦੇ ਫੁੱਲ: ਇਸ ਵਿੱਚ ਐਂਟੀ-ਇੰਫਲੇਮੇਟਰੀ ਅਤੇ ਐਂਟੀ-ਮਾਈਕ੍ਰੋਬਾਇਲ ਗੁਣ ਹੁੰਦੇ ਹਨ।
4
ਲਸਣ: ਅਸੀਂ ਸਾਰੇ ਆਪਣੇ ਭੋਜਨ ਵਿੱਚ ਲਸਣ ਦੀ ਵਰਤੋਂ ਕਰਦੇ ਹਾਂ। ਪਰ ਇਹ ਗਠੀਆ ਦੇ ਰੋਗੀਆਂ ਲਈ ਵੀ ਬਹੁਤ ਫਾਇਦੇਮੰਦ ਹੈ। ਲਸਣ ਵਿੱਚ ਡਾਇਲਿਲ ਡਾਈਸਲਫਾਈਡ ਹੁੰਦਾ ਹੈ, ਜੋ ਕਾਈਕੋਕਾਈਂਸ ਵਰਗੀਆਂ ਸੋਜ ਲਈ ਜ਼ਿੰਮੇਵਾਰ ਚੀਜ਼ਾਂ ਨੂੰ ਘਟਾਉਂਦਾ ਹੈ।
5
ਹਲਦੀ: ਸੋਜ ਤੋਂ ਛੁਟਕਾਰਾ ਪਾਉਣ ਲਈ ਹਲਦੀ ਦੀ ਵਰਤੋਂ ਕਰਦੇ ਹਾਂ। ਪਰ ਇਹ ਗਠੀਆ ਤੋਂ ਰਾਹਤ ਦੇਣ ਦਾ ਵੀ ਕੰਮ ਕਰਦੀ ਹੈ। ਇਸ 'ਚ ਕਰਕਿਊਮਿਨ ਹੁੰਦਾ ਹੈ, ਜੋ ਐਂਟੀ-ਇੰਫਲੇਮੇਟਰੀ ਦਾ ਕੰਮ ਕਰਦਾ ਹੈ।