ਪੜਚੋਲ ਕਰੋ
ਸ਼ਰਾਬ ਪੀਣ ਤੋਂ ਬਾਅਦ ਕਦੇ ਨਾ ਖਾਓ ਇਹ ਚੀਜ਼ਾਂ
ਅਜੋਕੇ ਸਮੇਂ ਵਿੱਚ ਖਾਸ ਕਰਕੇ ਨੌਜਵਾਨਾਂ 'ਚ ਸ਼ਰਾਬ ਪੀਣ ਦਾ ਰੁਝਾਨ ਬਹੁਤ ਵੱਧ ਗਿਆ ਹੈ। ਅਕਸਰ ਲੋਕ ਸ਼ਰਾਬ ਦੇ ਨਾਲ-ਨਾਲ ਕੁਝ ਨਾ ਕੁਝ ਖਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਸ਼ਰਾਬ ਪੀਣ ਤੋਂ ਬਾਅਦ ਕੀ ਨਹੀਂ ਖਾਣਾ ਚਾਹੀਦਾ?
drinking alcohol
1/5

Never Eat These Things After Drinking Alcohol : ਅਜੋਕੇ ਸਮੇਂ ਵਿੱਚ ਖਾਸ ਕਰਕੇ ਨੌਜਵਾਨਾਂ ਵਿੱਚ ਸ਼ਰਾਬ ਪੀਣ ਦਾ ਰੁਝਾਨ ਬਹੁਤ ਵੱਧ ਗਿਆ ਹੈ। ਪੀਣ ਵਾਲਿਆਂ ਲਈ ਬੱਸ ਇੱਕ ਬਹਾਨਾ ਚਾਹੀਦਾ ਹੈ ਕਿਉਂਕਿ ਅੱਜ-ਕੱਲ੍ਹ ਇਹ ਇੱਕ ਆਮ ਗੱਲ ਹੋ ਗਈ ਹੈ। ਬਜ਼ਾਰ ਵਿੱਚ ਸ਼ਰਾਬ ਦੀਆਂ ਇੰਨੀਆਂ ਕਿਸਮਾਂ ਉਪਲਬਧ ਹਨ ਕਿ ਹਰ ਕੋਈ ਆਪਣੀ ਪਸੰਦ ਅਨੁਸਾਰ ਸ਼ਰਾਬ ਪੀਣਾ ਪਸੰਦ ਕਰਦਾ ਹੈ। ਤੁਸੀਂ ਇੱਕ ਗੱਲ ਜ਼ਰੂਰ ਨੋਟ ਕੀਤੀ ਹੋਵੇਗੀ ਕਿ ਘਰ ਦੀ ਪਾਰਟੀ, ਬਾਰ, ਪੱਬ ਜਾਂ ਹੋਟਲ ਵਿੱਚ ਸ਼ਰਾਬ ਦੇ ਨਾਲ ਕਈ ਖਾਣ-ਪੀਣ ਦੀਆਂ ਚੀਜ਼ਾਂ ਵੀ ਪਰੋਸੀਆਂ ਜਾਂਦੀਆਂ ਹਨ। ਲੋਕ ਖਾਂਦੇ ਵੀ ਹਨ। ਲੋਕ ਅਕਸਰ ਸ਼ਰਾਬ ਦੇ ਨਾਲ-ਨਾਲ ਖਾਣ-ਪੀਣ ਦੀਆਂ ਚੀਜ਼ਾਂ ਦਾ ਆਰਡਰ ਦਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਕੁੱਝ ਅਜਿਹੇ ਭੋਜਨ ਪਦਾਰਥ ਹਨ ਜਿਨ੍ਹਾਂ ਨੂੰ ਸ਼ਰਾਬ ਦੇ ਨਾਲ ਜਾਂ ਸ਼ਰਾਬ ਪੀਣ ਤੋਂ ਬਾਅਦ ਨਹੀਂ ਖਾਣਾ ਚਾਹੀਦਾ ਹੈ। ਇਸ ਕਾਰਨ ਤੁਹਾਨੂੰ ਸਿਹਤ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
2/5

ਸ਼ਰਾਬ ਪੀਣ ਤੋਂ ਬਾਅਦ ਦੁੱਧ ਨਹੀਂ ਪੀਣਾ ਚਾਹੀਦਾ। ਅਜਿਹੇ ਕਈ ਸਵਾਲ ਤੁਹਾਡੇ ਮਨ 'ਚ ਜ਼ਰੂਰ ਉੱਠਣਗੇ ਕਿ ਸ਼ਰਾਬ ਪੀਣ ਤੋਂ ਬਾਅਦ ਕੀ ਕਰਨਾ ਚਾਹੀਦਾ ਹੈ ਜਾਂ ਨਹੀਂ? ਜੇ ਤੁਸੀਂ ਵੀ ਪੀਂਦੇ ਹੋ ਸ਼ਰਾਬ ਤਾਂ ਜਾਣੋ ਇਸ ਤੋਂ ਬਾਅਦ ਕੀ ਖਾਣਾ ਹੈ ਤੇ ਕੀ ਨਹੀਂ।
Published at : 15 Jul 2023 07:51 PM (IST)
ਹੋਰ ਵੇਖੋ





















