ਪੜਚੋਲ ਕਰੋ
Oil Massage: ਕੀ ਤੁਹਾਨੂੰ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ, ਤਾਂ ਅਪਣਾਓ ਇਹ ਤਰੀਕਾ
Oil Massage: ਕੀ ਤੁਹਾਨੂੰ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ, ਤਾਂ ਅਪਣਾਓ ਇਹ ਤਰੀਕਾ
Oil Massage
1/7

ਕਸਰ ਸਾਰਾ ਦਿਨ ਕੰਮਕਾਰ ਕਰਨ ਤੋਂ ਬਾਅਦ ਇਨਸਾਨ ਥੱਕ ਜਾਂਦਾ ਹੈ। ਪੂਰੇ ਸਰੀਰ ਦੇ ਨਾਲ ਨਾਲ ਪੈਰਾਂ ਵਿੱਚ ਦਰਦ ਰਹਿੰਦਾ ਹੈ ।
2/7

ਦਰਦ ਨਾਲ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ, ਕਈ ਵਾਰ ਤਾਂ ਦਰਦ ਇੰਨਾ ਜ਼ਿਆਦਾ ਹੁੰਦਾ ਹੈ ਕਿ ਦਵਾਈ ਲੈਣੀ ਪੈਂਦੀ ਹੈ। ਪਰ ਜੇਕਰ ਕੋਸੇ ਤੇਲ ਨਾਲ ਮਾਲਿਸ ਕਰਦੇ ਹਾਂ ਸਾਨੂੰ ਸਕੂਨ ਮਿਲਦਾ ਹੈ। ਤੇਲ ਨਾਲ ਮਾਲਿਸ ਕਰਨ ਨਾਲ ਹੋਰ ਵੀ ਕਈ ਫਾਇਦੇ ਹਨ ਜਿਵੇਂ ਕਿ –
Published at : 13 Sep 2023 08:54 PM (IST)
ਹੋਰ ਵੇਖੋ





















