ਪੜਚੋਲ ਕਰੋ
Peanuts: ਸਵਾਦ ਨਾਲ ਖਾਣ ਵਾਲੀ ਮੂੰਗਫਲੀ ਜਾਨ ਵੀ ਲੈ ਸਕਦੀ ਹੈ, ਜਾਣੋ ਕੀ ਨੇ ਕਾਰਨ
Peanuts: ਸਵਾਦ ਨਾਲ ਖਾਣ ਵਾਲੀ ਮੂੰਗਫਲੀ ਜਾਨ ਵੀ ਲੈ ਸਕਦੀ ਹੈ, ਜਾਣੋ ਕੀ ਨੇ ਕਾਰਨ
peanuts
1/5

ਇਹ ਸਿਰਫ ਨੁਕਸਾਨਦੇਹ ਨਹੀਂ ਹੈ, ਮੂੰਗਫਲੀ ਵਿੱਚ ਵੱਡੀ ਮਾਤਰਾ ਵਿੱਚ ਪੌਲੀਅਨਸੈਚੁਰੇਟਿਡ ਫੈਟ ਹੁੰਦਾ ਹੈ। ਇਹ ਕੋਲੈਸਟ੍ਰੋਲ ਨੂੰ ਘਟਾ ਕੇ ਦਿਲ ਨੂੰ ਸਿਹਤਮੰਦ ਰੱਖਦਾ ਹੈ।
2/5

ਸ਼ੂਗਰ ਦੇ ਮਰੀਜ਼ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰ ਸਕਦੇ ਹਨ। ਇਸ 'ਚ ਵਿਟਾਮਿਨ ਈ, ਪ੍ਰੋਟੀਨ, ਕਾਪਰ, ਫੋਲੇਟ, ਮੈਗਨੀਸ਼ੀਅਮ, ਫਾਈਬਰ ਆਦਿ ਪੋਸ਼ਕ ਤੱਤ ਹੁੰਦੇ ਹਨ, ਜੋ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਪਰ ਇਸ ਤੋਂ ਐਲਰਜੀ ਵੀ ਬਹੁਤ ਘਾਤਕ ਹੈ
Published at : 08 Sep 2023 09:08 PM (IST)
Tags :
Peanutsਹੋਰ ਵੇਖੋ





















