RO Water Purifiers: ਹਮੇਸ਼ਾਂ RO ਦਾ ਪਾਣੀ ਵਾਲਿਆਂ ਲਈ ਅਹਿਮ ਖਬਰ! ਸਰੀਰ ਨੂੰ ਘੇਰ ਸਕਦੀਆਂ ਖਤਰਨਾਕ ਬਿਮਾਰੀਆਂ
ਪਾਣੀ ਸਹੀ ਹੋਏ ਜਾਂ ਖਰਾਬ ਪਰ ਵਾਟਰ ਪਿਉਰੀਫਾਇਰ (RO) ਹਰ ਘਰ ਲੱਗਾ ਮਿਲ ਜਾਏਗਾ। ਬੇਸ਼ੱਕ ਦੂਸ਼ਿਤ ਪਾਣੀ ਨੂੰ ਸਾਫ ਕਰਨ ਲਈ ਵਾਟਰ ਪਿਉਰੀਫਾਇਰ ਜ਼ਰੂਰੀ ਹੈ ਪਰ ਸ਼ੁੱਧ ਪਾਣੀ ਵਾਲੀ ਜਗ੍ਹਾ ਉਪਰ ਵੀ ਆਰਓ ਲਾਉਣਾ ਖਤਰੇ ਤੋਂ ਖਾਲੀ ਨਹੀਂ।
Download ABP Live App and Watch All Latest Videos
View In Appਦਰਅਸਲ ਇਹ ਆਰਓ ਦਾ ਪਾਣੀ ਸਾਨੂੰ ਬਿਮਾਰੀਆਂ ਵੀ ਦੇ ਸਕਦਾ ਹੈ। ਇਸ ਵਿੱਚ ਮੌਜੂਦ ਫਿਲਟਰ ਪਾਣੀ ਵਿੱਚ ਪਾਏ ਜਾਣ ਵਾਲੇ ਕਈ ਜ਼ਰੂਰੀ ਖਣਿਜਾਂ ਨੂੰ ਬਾਹਰ ਕੱਢ ਦਿੰਦੇ ਹਨ।
ਕਈ ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਸੀਮਾ ਤੋਂ ਵੱਧ ਆਰਓ ਪਾਣੀ ਦਾ ਸੇਵਨ ਕਰਨਾ ਸਾਡੀ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਨਾਲ ਕਿਨ੍ਹਾਂ ਬੀਮਾਰੀਆਂ ਦਾ ਖਤਰਾ ਵਧ ਸਕਦਾ ਹੈ।
ਆਰਓ ਦਾ ਪਾਣੀ ਤੁਹਾਡੇ ਸਰੀਰ ਵਿੱਚ ਵਿਟਾਮਿਨ ਬੀ12 ਦੇ ਪੱਧਰ ਨੂੰ ਘਟਾ ਸਕਦਾ ਹੈ। ਇਸ ਕਾਰਨ ਤੁਸੀਂ ਡਿਪ੍ਰੈਸ਼ਨ ਵਰਗੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ।
RO ਪਾਣੀ ਪੀਣ ਨਾਲ ਸਰੀਰ 'ਚ ਬਲੱਡ ਪ੍ਰੈਸ਼ਰ ਵਧ ਸਕਦਾ ਹੈ। ਇਸ ਕਾਰਨ ਤੁਹਾਨੂੰ ਬੇਚੈਨੀ ਤੇ ਘਬਰਾਹਟ ਦੀ ਸ਼ਿਕਾਇਤ ਵੀ ਹੋ ਸਕਦੀ ਹੈ।
ਆਰਓ ਦਾ ਪਾਣੀ ਪੀਣ ਨਾਲ ਦਿਲ ਨਾਲ ਸਬੰਧਤ ਬਿਮਾਰੀਆਂ ਜਿਵੇਂ ਹਾਰਟ ਅਟੈਕ, ਦਿਲ ਦਾ ਦਰਦ ਆਦਿ ਹੋਣ ਦਾ ਖਤਰਾ ਰਹਿੰਦਾ ਹੈ। ਗਰਭ ਅਵਸਥਾ ਦੌਰਾਨ ਗੁਲਾਬ ਜਲ ਪੀਣ ਨਾਲ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਕਈ ਪੇਚੀਦਗੀਆਂ ਪੈਦਾ ਹੋ ਸਕਦੀਆਂ ਹਨ।