Roasted Garlic Benefits: ਸਰਦੀਆਂ 'ਚ ਖਾਲੀ ਪੇਟ ਭੁੰਨਿਆ ਲਸਣ ਖਾਣ ਦੇ ਫਾਇਦੇ
ਸਵੇਰੇ ਖਾਲੀ ਪੇਟ ਭੁੰਨੇ ਹੋਏ ਲਸਣ ਨੂੰ ਖਾਣ ਨਾਲ ਕੋਲੈਸਟਰੌਲ ਦਾ ਪੱਧਰ ਘੱਟ ਜਾਂਦਾ ਹੈ ਅਤੇ ਦਿਲ ਨਾਲ ਜੁੜਿਆਂ ਸਮੱਸਿਆਵਾਂ ਨੂੰ ਖਤਮ ਹੋ ਜਾਦੀਆਂ ਹਨ।
Download ABP Live App and Watch All Latest Videos
View In Appਭਾਰ ਨੂੰ ਘੱਟ ਕਰਨ 'ਚ ਵੀ ਇਹ ਬਹੁਤ ਮਦਦਗਾਰ ਹੈ। ਇਸਨੂੰ ਖਾਣ ਨਾਲ ਸਰੀਰ ਦੀ ਫੈਟ ਨੂੰ ਘੱਟਦੀ ਹੈ। ਜਿਸ ਨਾਲ ਭਾਰ ਘੱਟਣ ਲੱਗਦਾ ਹੈ।
ਭੁੰਨਿਆ ਹੋਇਆ ਲਸਣ ਖਾਣ ਨਾਲ ਬਲੱਡਪ੍ਰੈਸ਼ਰ ਦੀ ਸਮੱਸਿਆ ਦੂਰ ਹੁੰਦੀ ਹੈ ਅਤੇ ਸਰੀਰ ਦੀ ਪ੍ਰਤੀਰੋਧਕ ਸਮਰੱਥਾ 'ਚ ਮਦਦ ਕਰਦਾ ਹੈ।
ਲਸਣ 'ਚ ਕਈ ਕਾਰਬੋਹਾਈਡਰੇਟ ਮੌਜੂਦ ਹੁੰਦੇ ਹਨ ਜੋ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦੇ ਹਨ ਅਤੇ ਊਰਜਾ ਪ੍ਰਦਾਨ ਕਰਦੇ ਹਨ।
ਭੁੰਨਿਆ ਹੋਇਆ ਲਸਣ ਖਾਣ ਨਾਲ ਪਾਚਨ ਸ਼ਕਤੀ ਦਰੁਸਤ ਰਹਿੰਦੀ ਹੈ ਅਤੇ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
ਜੇਕਰ ਪੁਰਸ਼ ਲਸਣ ਨੂੰ ਭੁੰਨ ਕੇ ਖਾਂਦੇ ਹਨ ਤਾਂ ਇਸ ਨਾਲ ਉਨ੍ਹਾਂ ਦਾ ਕੋਲੈਸਟ੍ਰਾਲ ਲੈਵਲ ਨਹੀਂ ਵਧਦਾ। ਇਸ ਨਾਲ ਧਮਨੀਆਂ ਸਾਫ਼ ਹੁੰਦੀਆਂ ਹਨ, ਖੂਨ ਨਹੀਂ ਜੰਮਦਾ ਅਤੇ ਦਿਲ ਸੰਬੰਧੀ ਸਮੱਸਿਆਵਾ ਵੀ ਦੂਰ ਹੁੰਦੀਆਂ ਹਨ।
ਲਸਣ ਦਾ ਤਸੀਰ ਗਰਮ ਹੁੰਦਾ ਹੈ ਇਸ ਲਈ ਇਸਨੂੰ ਭੁੰਨ ਕੇ ਖਾਣ ਨਾਲ ਸਰਦੀ-ਜੁਕਾਮ ਤੋਂ ਰਾਹਤ ਮਿਲਦੀ ਹੈ ਅਤੇ ਇਸ ਨਾਲ ਗਰਮਾਹਟ ਵੀ ਪੈਦਾ ਹੁੰਦੀ ਹੈ।