ਇਸ ਔਸ਼ਧੀ ਨੇ ਫੇਲ੍ਹ ਕੀਤੀਆਂ ਮਹਿੰਗੀਆਂ ਦਵਾਈਆਂ ਤੇ ਹਕੀਮ, ਨਪੁੰਸਕਤਾਂ ਕਰਦੀ ਹੈ ਦੂਰ
ਸ਼ਿਲਾਜੀਤ ਦੀ ਵਰਤੋਂ ਆਯੁਰਵੇਦ ਵਿੱਚ ਹਜ਼ਾਰਾਂ ਸਾਲਾਂ ਤੋਂ ਕੀਤੀ ਜਾ ਰਹੀ ਹੈ। ਇਸ ਵਿੱਚ ਬਹੁਤ ਸਾਰੇ ਔਸ਼ਧੀ ਗੁਣ ਹੁੰਦੇ ਹਨ, ਜੋ ਮਰਦਾਂ ਅਤੇ ਔਰਤਾਂ ਦੋਵਾਂ ਦੀ ਸਿਹਤ ਲਈ ਅਣਗਿਣਤ ਲਾਭ ਪ੍ਰਦਾਨ ਕਰ ਸਕਦੇ ਹਨ।
Download ABP Live App and Watch All Latest Videos
View In Appਬਾਂਝਪਨ ਅਤੇ ਨਪੁੰਸਕਤਾ ਤੋਂ ਪੀੜਤ ਲੋਕਾਂ ਲਈ ਸ਼ਿਲਾਜੀਤ ਰਾਮਬਾਣ ਸਾਬਤ ਹੋ ਸਕਦੀ ਹੈ। ਇਸ ਨੂੰ ਸੈਕਸ ਪਾਵਰ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।
ਆਯੁਰਵੇਦ ਮਾਹਿਰਾਂ ਅਨੁਸਾਰ ਸ਼ਿਲਾਜੀਤ ਦਾ ਸੇਵਨ ਕਰਨ ਨਾਲ ਸਰੀਰ ਦੀ ਕਮਜ਼ੋਰੀ ਅਤੇ ਥਕਾਵਟ ਦੂਰ ਹੁੰਦੀ ਹੈ। ਇਸ ਦਾ ਸੇਵਨ ਸ਼ੂਗਰ ਦੇ ਰੋਗੀਆਂ ਲਈ ਵੀ ਫਾਇਦੇਮੰਦ ਹੁੰਦਾ ਹੈ।
ਜ਼ਿਆਦਾਤਰ ਲੋਕ ਸੋਚਦੇ ਹਨ ਕਿ ਸ਼ਿਲਾਜੀਤ ਸਿਰਫ ਮਰਦਾਂ ਲਈ ਹੀ ਫਾਇਦੇਮੰਦ ਹੈ, ਪਰ ਇਹ ਗਲਤ ਧਾਰਨਾ ਹੈ। ਇਹ ਮਰਦਾਂ ਅਤੇ ਔਰਤਾਂ ਦੋਵਾਂ ਲਈ ਕੰਮ ਕਰ ਸਕਦੀ ਹੈ।
ਲਾਜੀਤ ਕਈ ਗੰਭੀਰ ਬੀਮਾਰੀਆਂ ਤੋਂ ਵੀ ਰਾਹਤ ਦਿਵਾ ਸਕਦੀ ਹੈ। ਇਸ ‘ਚ ਮੌਜੂਦ ਔਸ਼ਧੀ ਗੁਣ ਸਾਡੇ ਸਰੀਰ ਦੇ ਸੈੱਲਾਂ ਨੂੰ ਖਰਾਬ ਹੋਣ ਤੋਂ ਰੋਕਦੇ ਹਨ, ਇਮਿਊਨਿਟੀ ਵਧਾਉਂਦੇ ਹਨ ਅਤੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ।
ਆਯੁਰਵੇਦ ਮਾਹਿਰਾਂ ਅਨੁਸਾਰ ਬਾਜ਼ਾਰ ਵਿੱਚ ਦੋ ਤਰ੍ਹਾਂ ਦੇ ਸ਼ਿਲਾਜੀਤ ਉਪਲਬਧ ਹਨ। ਪਹਿਲੀ ਤਰਲ ਸ਼ਿਲਾਜੀਤ ਦੇ ਰੂਪ ਵਿੱਚ ਅਤੇ ਦੂਜੀ ਆਯੁਰਵੈਦਿਕ ਗੋਲੀਆਂ ਦੇ ਰੂਪ ਵਿੱਚ ਉਪਲਬਧ ਹੈ।
ਜੇਕਰ ਤੁਹਾਡੇ ਕੋਲ ਸ਼ਿਲਾਜੀਤ ਤਰਲ ਰੂਪ ‘ਚ ਹੈ ਤਾਂ ਦੁੱਧ ‘ਚ ਸ਼ਿਲਾਜੀਤ ਦੀਆਂ 3 ਬੂੰਦਾਂ ਮਿਲਾ ਕੇ ਰੋਜ਼ ਸਵੇਰੇ-ਸ਼ਾਮ ਪੀਓ। ਇਸ ਤੋਂ ਤੁਹਾਨੂੰ ਚਮਤਕਾਰੀ ਲਾਭ ਮਿਲੇਗਾ। ਇਸ ਤੋਂ ਇਲਾਵਾ ਜੇਕਰ ਤੁਹਾਡੇ ਕੋਲ ਸ਼ਿਲਾਜੀਤ ਦੀਆਂ ਆਯੁਰਵੈਦਿਕ ਗੋਲੀਆਂ ਹਨ, ਤਾਂ ਤੁਸੀਂ ਰੋਜ਼ਾਨਾ ਸਵੇਰੇ-ਸ਼ਾਮ 2 ਗੋਲੀਆਂ ਲੈ ਸਕਦੇ ਹੋ।