ਪੜਚੋਲ ਕਰੋ
Oranges: ਸੰਤਰੇ ਦਾ ਸੇਵਨ ਕਰਨ ਤੋਂ ਪਹਿਲਾਂ ਜਾਣ ਲਓ ਇਸ ਦੇ ਨੁਕਸਾਨ
Oranges-ਪੇਟ 'ਚ ਦਰਦ ਕਈ ਕਾਰਨਾਂ ਨਾਲ ਹੋ ਸਕਦਾ ਹੈ ਪਰ ਜੇਕਰ ਤੁਹਾਨੂੰ ਅਚਾਨਕ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਸੰਤਰੇ ਨੂੰ ਖਾਣਾ ਤੁਰੰਤ ਬੰਦ ਕਰ ਦਿਓ ਕਿਉਂਕਿ ਸੰਤਰੇ 'ਚ ਮੌਜੂਦ ਐਸਿਡ ਇਸ ਸਮੱਸਿਆ ਨੂੰ ਹੋਰ ਵਧਾ ਦਿੰਦੇ ਹਨ।
Oranges
1/7

ਜੋ ਲੋਕ ਅਕਸਰ ਐਸੀਡਿਟੀ ਤੋਂ ਪੀੜਤ ਹੁੰਦੇ ਹਨ, ਉਨ੍ਹਾਂ ਨੂੰ ਸੰਤਰੇ ਜਾਂ ਇਸ ਦੇ ਜੂਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਛਾਤੀ ਅਤੇ ਪੇਟ ਵਿੱਚ ਜਲਨ ਨੂੰ ਵਧਾ ਸਕਦਾ ਹੈ।
2/7

ਸੰਤਰੇ ਵਿਚ ਇਕ ਕਿਸਮ ਦਾ ਐਸਿਡ ਪਾਇਆ ਜਾਂਦਾ ਹੈ, ਜੋ ਦੰਦਾ ਦੀ ਉਪਰਲੀ ਪਰਤ ਨੂੰ ਖਰਾਬ ਕਰਦਾ ਹੈ। ਜੇਕਰ ਤੁਸੀਂ ਕੈਵਿਟੀ ਹੋਣ 'ਤੇ ਸੰਤਰਾ ਖਾਂਦੇ ਹੋ, ਤਾਂ ਇਹ ਤੁਹਾਡੇ ਦੰਦਾਂ ਨੂੰ ਹੋਰ ਨੁਕਸਾਨ ਪਹੁੰਚਾਏਗਾ।
Published at : 06 Feb 2024 11:34 AM (IST)
ਹੋਰ ਵੇਖੋ





















