Side-Effects of Air Conditioner: AC ਕਮਰੇ 'ਚੋਂ ਅਚਾਨਕ ਬਾਹਰ ਨਿੱਕਲਣ ਨਾਲ ਕੀ ਪੈਂਦਾ ਸਿਹਤ 'ਤੇ ਅਸਰ ?
ABP Sanjha
Updated at:
23 Jun 2023 08:18 PM (IST)
1
ਜੇ ਤੁਸੀਂ ਵੀ ਏਸੀ 'ਚ ਘੰਟਿਆਂ ਬੱਧੀ ਬੈਠਣ ਦੇ ਆਦੀ ਹੋ, ਤਾਂ ਇਹ ਗਲਤੀ ਕਦੇ ਨਾਂ ਕਰੋ
Download ABP Live App and Watch All Latest Videos
View In App2
AC ਕਮਰੇ 'ਚੋਂ ਅਚਾਨਕ ਬਾਹਰ ਆਉਣ ਦੇ ਕਈ ਨੁਕਸਾਨ ਹੁੰਦੇ ਹਨ।
3
ਠੰਡੀ ਤੋਂ ਗਰਮ ਹਵਾ 'ਚ ਜਾਣ ਨਾਲ ਸਰੀਰ ਦਾ ਤਾਪਮਾਨ ਉੱਪਰ ਨੀਚੇ ਹੋ ਜਾਂਦਾ ਹੈ।
4
ਸਰੀਰ ਦੇ ਤਾਪਮਾਨ ਵਿੱਚ ਤਬਦੀਲੀ ਇਨਫੈਕਸ਼ਨ ਦਾ ਖ਼ਤਰਾ ਵਧਾਉਂਦੀ ਹੈ।
5
ਇਸ ਗਲਤੀ ਕਾਰਨ ਕੁਝ ਹੀ ਘੰਟਿਆਂ 'ਚ ਬੁਖਾਰ ਚੜ੍ਹ ਸਕਦਾ ਹੈ।
6
AC ਵਿੱਚ ਰਹਿਣ ਵਾਲੇ ਲੋਕਾਂ ਨੂੰ ਸਾਹ ਦੀਆਂ ਬਿਮਾਰੀਆਂ ਦਾ ਖ਼ਤਰਾ ਰਹਿੰਦਾ ਹੈ।
7
ਜ਼ਿਆਦਾ ਦੇਰ ਤੱਕ AC 'ਚ ਰਹਿਣ ਨਾਲ ਜੋੜਾਂ ਦੇ ਦਰਦ ਦੀ ਸਮੱਸਿਆ ਹੋ ਸਕਦੀ ਹੈ।
8
AC ਕਮਰੇ ਤੋਂ ਅਚਾਨਕ ਬਾਹਰ ਨਾਂ ਨਿਕਲੋ, ਅੱਖਾਂ ਖੁਸ਼ਕ ਹੋ ਸਕਦੀਆਂ ਹਨ।