Skin Care Tips: ਕਿਵੇਂ ਪਪੀਤੇ ਦਾ ਛਿਲਕਾ Skin ਲਈ ਹੋ ਸੱਕਦਾ ਹੈ ਫਾਇਦੇਮੰਦ
ABP Sanjha
Updated at:
18 Jul 2024 05:15 PM (IST)
1
ਜ਼ਿਆਦਾਤਰ ਲੋਕ ਪਪੀਤਾ ਖਾਣ ਤੋਂ ਬਾਅਦ ਛਿਲਕੇ ਨੂੰ ਸੁੱਟ ਦਿੰਦੇ ਹਨ ਪਰ ਤੁਸੀਂ ਇਸ ਦੇ ਛਿਲਕੇ ਦੀ ਵਰਤੋਂ ਕਰਕੇ ਆਪਣੀ ਚਮੜੀ ਨੂੰ ਚਮਕਦਾਰ ਬਣਾ ਸਕਦੇ ਹੋ।
Download ABP Live App and Watch All Latest Videos
View In App2
ਪਪੀਤੇ ਦੇ ਛਿਲਕਿਆਂ 'ਚ ਕੁਦਰਤੀ ਐਨਜ਼ਾਈਮ ਹੁੰਦੇ ਹਨ, ਜੋ ਡੈੱਡ ਸਕਿਨ ਨੂੰ ਹਟਾਉਣ ਅਤੇ ਚਮੜੀ ਨੂੰ ਨਰਮ ਕਰਨ 'ਚ ਮਦਦ ਕਰਦੇ ਹਨ।
3
ਤੁਸੀਂ ਪਪੀਤੇ ਦੇ ਛਿਲਕੇ ਦੇ ਅੰਦਰਲੇ ਹਿੱਸੇ ਨੂੰ ਆਪਣੇ ਚਿਹਰੇ 'ਤੇ 15 ਮਿੰਟ ਲਈ ਰਗੜ ਸਕਦੇ ਹੋ। ਇਸ ਨਾਲ ਚਿਹਰੇ ਦਾ ਕਾਲਾਪਨ ਦੂਰ ਹੋ ਜਾਵੇਗਾ।
4
ਪਪੀਤੇ ਦੇ ਛਿਲਕੇ ਨੂੰ ਪੀਸ ਕੇ ਇਸ ਵਿਚ ਸ਼ਹਿਦ, ਦਹੀਂ ਅਤੇ ਐਲੋਵੇਰਾ ਜੈੱਲ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਚਿਹਰੇ 'ਤੇ 15 ਮਿੰਟ ਤੱਕ ਲਗਾਓ, ਫਿਰ ਸਾਫ਼ ਪਾਣੀ ਨਾਲ ਧੋ ਲਓ।
5
ਇਸ ਫੇਸ ਪੈਕ ਦੀ ਵਰਤੋਂ ਕਰਕੇ ਤੁਸੀਂ ਆਪਣੇ ਚਿਹਰੇ ਦੀਆਂ ਝੁਰੜੀਆਂ ਨੂੰ ਘੱਟ ਕਰ ਸਕਦੇ ਹੋ। ਇੰਨਾ ਹੀ ਨਹੀਂ ਪਪੀਤੇ ਦੇ ਛਿਲਕੇ ਬਲੈਕਹੈੱਡਸ ਨੂੰ ਘੱਟ ਕਰਨ 'ਚ ਵੀ ਮਦਦ ਕਰਦੇ ਹਨ।