ਬੱਚੇਦਾਨੀ 'ਚ ਅਕਸਰ ਹੁੰਦੀਆਂ ਆਹ ਖਤਰਨਾਕ ਬਿਮਾਰੀਆਂ, ਨਜ਼ਰਅੰਦਾਜ਼ ਕਰਨਾ ਪੈ ਸਕਦਾ ਮਹਿੰਗਾ
ABP Sanjha
Updated at:
15 Sep 2024 12:42 PM (IST)
1
ਔਰਤਾਂ ਦੀ ਬੱਚੇਦਾਨੀ ਵਿੱਚ ਗੰਢਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ। ਜਿਸ ਕਾਰਨ ਇਸ ਨੂੰ Fibroid ਜਾਂ ਰਸੌਲੀ ਕਿਹਾ ਜਾਂਦਾ ਹੈ। ਇਹ ਸਮੱਸਿਆ ਲਗਭਗ 30 ਫੀਸਦੀ ਔਰਤਾਂ ਵਿੱਚ ਦੇਖਣ ਨੂੰ ਮਿਲਦੀ ਹੈ।
Download ABP Live App and Watch All Latest Videos
View In App2
Fibroid ਗਰੱਭਾਸ਼ਯ ਵਿੱਚ ਇੱਕ ਗੰਢ ਬਣ ਜਾਂਦੀ ਹੈ। ਇਹ ਕੰਧ ਦੇ ਅੰਦਰ ਜਾਂ ਬਾਹਰ ਹੋ ਸਕਦੀ ਹੈ। ਹਰ ਤਿੰਨ ਵਿੱਚੋਂ ਇੱਕ ਔਰਤ ਦੀ ਬੱਚੇਦਾਨੀ ਵਿੱਚ ਰਸੌਲੀ ਹੁੰਦੀ ਹੈ।
3
ਅੱਜ ਦੇ ਦੌਰ ਵਿੱਚ ਮਾੜੀ ਜੀਵਨ ਸ਼ੈਲੀ ਅਤੇ ਸਰੀਰਕ ਗਤੀਵਿਧੀ ਦੀ ਕਮੀ ਕਾਰਨ ਗਰਭ ਧਾਰਨ ਕਰਨ ਵਿੱਚ ਕਾਫੀ ਦਿੱਕਤ ਆ ਰਹੀ ਹੈ।
4
ਜੇਕਰ ਔਰਤਾਂ ਨੂੰ ਭਾਰੀ ਅਤੇ ਵਾਰ-ਵਾਰ ਮਾਹਵਾਰੀ ਆਉਂਦੀ ਹੈ, ਤਾਂ ਰਸੌਲੀ ਦੇ ਲੱਛਣ ਹੋ ਸਕਦੇ ਹਨ। ਰਸੌਲੀ ਦਾ ਆਕਾਰ 4-5 ਸੈਂਟੀਮੀਟਰ ਦਾ ਹੁੰਦਾ ਹੈ।
5
ਰਸੌਲੀ ਦੇ ਕਰਕੇ ਮਾਹਵਾਰੀ 8-10 ਦਿਨ ਤੱਕ ਰਹਿ ਸਕਦੀ ਹੈ। ਇਸ ਕਾਰਨ ਸਰੀਰ ਵਿੱਚ ਖੂਨ ਦੀ ਕਮੀ ਹੋ ਸਕਦੀ ਹੈ।