Health Tips : ਸਮਾਂ ਆ ਗਿਆ ਇਨ੍ਹਾਂ Immunity Booster ਫੂਡਸ ਨੂੰ ਆਪਣੀ ਡਾਈਟ 'ਚ ਦੁਬਾਰਾ ਸ਼ਾਮਲ ਕਰਨ ਦਾ, ਆਓ ਜਾਣਦੇ ਹਾਂ
abp sanjha
Updated at:
28 Jul 2022 08:10 PM (IST)
1
ਚੰਗੇ ਫਲ਼-ਫਰੂਟ ਨੂੰ ਆਪਣੀ ਰੁਟੀਨ 'ਚ ਸ਼ਾਮਲ ਕਰੋ, ਇਸ ਨਾਲ ਤੁਸੀਂ ਬਿਮਾਰੀ-ਮੁਕਤ ਰਹਿ ਸਕਦੇ ਹੋ
Download ABP Live App and Watch All Latest Videos
View In App2
ਸਿਜ਼ਨਲ ਫਰੂਟਸ ਨੂੰ ਜ਼ਰੂਰ ਆਪਣੀ ਡਾਈਟ 'ਚ ਸ਼ਾਮਿਲ ਕਰੋ
3
ਇਮਿਊਨ ਸਿਸਟਮ ਨੂੰ ਚੰਗਾ ਕਰਨ ਲਈ ਫਰੂਟਸ ਫਾਇਦੇਮੰਦ ਹਨ
4
ਖਾਲੀ ਪੇਟ ਸੇਬ ਤੇ ਕੇਲੇ ਦਾ ਸੇਵਨ ਕੀਤਾ ਜਾ ਸਕਦਾ ਹੈ
5
ਸੰਤਰੇ ਵਿਚ ਭਰਪੂਰ ਫਾਇਬਰ ਹੁੰਦਾ ਹੈ, ਜੋ ਸਾਡੀ ਇਮਿਊਨਿਟੀ ਵਧਾਉਂਦਾ ਹੈ
6
ਖੱਟੇ ਫਲ਼-ਫਰੂਟ ਇਮਿਊਨ ਸਿਸਟਮ ਨੂੰ ਸਿਹਤਮੰਦ ਰੱਖਦੇ ਹਨ
7
ਮੌਸਮੀ ਸਬਜ਼ੀਆਂ ਤੇ ਫਲ਼ ਆਪਣੀ ਡਾਈਟ ਵਿਚ ਸ਼ਾਮਿਲ ਕਰਕੇ ਅਸੀਂ ਬਿਮਾਰੀਆਂ ਤੋਂ ਬਚ ਸਕਦੇ ਹਾਂ
8
ਮੌਨਸੂਨ ਦੇ ਮੌਸਮ ਵਿਚ ਬਾਹਰ ਦਾ ਖਾਣਾ ਖਾਣ ਤੋਂ ਗੁਰੇਜ਼ ਕਰੋ