Health: ਵਾਲਾਂ 'ਚ ਦੇਸ਼ੀ ਘਿਓ ਲਾਉਣ ਦੇ 5 ਜ਼ਬਰਦਸਤ ਫਾਇਦੇ, ਜਾਣੋ
ABP Sanjha
Updated at:
10 Feb 2024 09:37 PM (IST)
1
ਵਾਲਾਂ ਨੂੰ ਪੋਸ਼ਣ ਦਿੰਦਾ - ਘਿਓ ‘ਚ ਵਿਟਾਮਿਨ ਏ, ਈ ਦੇ ਨਾਲ-ਨਾਲ ਪ੍ਰੋਟੀਨ ਅਤੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਵਾਲਾਂ ਨੂੰ ਪੋਸ਼ਣ ਦਿੰਦੇ ਹਨ।
Download ABP Live App and Watch All Latest Videos
View In App2
ਵਾਲਾਂ ਨੂੰ ਝੜਨ ਤੋਂ ਰੋਕਦਾ- ਘਿਓ ਵਿੱਚ ਮੌਜੂਦ ਵਿਟਾਮਿਨ ਈ ਨਾਲ ਵਾਲ ਨਹੀਂ ਝੜਦੇ ਹਨ ਅਤੇ ਸਕੈਲਪ ਨੂੰ ਮਜ਼ਬੂਤ ਕਰਦਾ ਹੈ।
3
ਵਾਲਾਂ ‘ਚੋਂ ਡੈਂਡਰਫ ਹਟਾਉਂਦਾ- ਘਿਓ ਦੀ ਮਾਲਿਸ਼ ਕਰਨ ਨਾਲ ਡੈੱਡ ਸਕਿਨ ਹੱਟਦੀ ਹੈ ਅਤੇ ਵਾਲਾਂ 'ਚ ਖੂਨ ਦਾ ਸੰਚਾਰ ਵਧਦਾ ਹੈ, ਜਿਸ ਨਾਲ ਡੈਂਡਰਫ ਦੂਰ ਹੁੰਦਾ ਹੈ।
4
ਵਾਲਾਂ ਦਾ ਵਿਕਾਸ ਹੁੰਦਾ- ਘਿਓ ਵਿੱਚ ਐਂਟੀ-ਮਾਈਕ੍ਰੋਬਾਇਲ ਗੁਣ ਹੁੰਦੇ ਹਨ ਜਿਸ ਨਾਲ ਵਾਲਾਂ ਦਾ ਵਿਕਾਸ ਹੁੰਦਾ ਹੈ।
5
ਵਾਲਾਂ ਵਿੱਚ ਚਮਕ ਆਉਂਦੀ- ਘਿਓ ਨੂੰ ਨਿਯਮਤ ਰੂਪ ਵਿੱਚ ਲਗਾਉਣ ਨਾਲ ਵਾਲਾਂ ਵਿੱਚ ਚਮਕ ਆਉਂਦੀ ਹੈ ਅਤੇ ਸਾਫਟ ਹੁੰਦੇ ਹਨ।