Walnuts: ਸਵੇਰੇ ਖਾਲੀ ਪੇਟ ਅਖਰੋਟ ਖਾਣ ਦੇ ਨੇ ਹੈਰਾਨੀਜਨਕ ਫਾਇਦੇ, ਜਾਣੋ ਕਿਹੜੇ
ABP Sanjha
Updated at:
07 Oct 2024 11:31 AM (IST)
1
ਅਖਰੋਟ ਇੱਕ ਅਜਿਹਾ ਸੁੱਕਾ ਮੇਵਾ ਹੈ ਜਿਸਦਾ ਸੇਵਨ ਕਰਨ ਨਾਲ ਤੁਹਾਡੀ ਸਿਹਤ ਲਈ ਬਹੁਤ ਸਾਰੇ ਫਾਇਦੇ ਹੋਣਗੇ। ਹਾਲ ਹੀ 'ਚ ਹੋਏ ਇਕ ਅਧਿਐਨ ਮੁਤਾਬਕ ਜੋ ਲੋਕ ਰੋਜ਼ਾਨਾ ਅਖਰੋਟ ਖਾਂਦੇ ਹਨ।
Download ABP Live App and Watch All Latest Videos
View In App2
ਹੱਡੀਆਂ ਨੂੰ ਮਜ਼ਬੂਤ ਕਰਦਾ ਹੈ : ਅਖਰੋਟ 'ਚ ਮੌਜੂਦ ਅਲਫਾ-ਲਿਨੋਲੇਨਿਕ ਐਸਿਡ ਕਮਜ਼ੋਰ ਹੱਡੀਆਂ ਵਾਲੇ ਲੋਕਾਂ ਲਈ ਵਰਦਾਨ ਹੈ।
3
ਅਖਰੋਟ ਵਿੱਚ ਮੌਜੂਦ ਐਂਟੀਆਕਸੀਡੈਂਟ ਅਤੇ ਵਿਟਾਮਿਨ ਬੀ6 ਤੁਹਾਡੀ ਚਮੜੀ ਦੀ ਸਿਹਤ ਲਈ ਕਾਰਗਰ ਹਨ। ਇਹ ਤੁਹਾਡੀ ਚਮੜੀ ਨੂੰ ਜਵਾਨ ਅਤੇ ਚਮਕਦਾਰ ਦਿਖਣ ਵਿੱਚ ਮਦਦ ਕਰਦਾ ਹੈ
4
ਜਿਨ੍ਹਾਂ ਲੋਕਾਂ ਨੂੰ ਸਭ ਕੁਝ ਭੁੱਲਣ ਦੀ ਆਦਤ ਹੈ, ਉਨ੍ਹਾਂ ਨੂੰ ਆਪਣੀ ਖੁਰਾਕ 'ਚ ਇਸ ਡਰਾਈ ਫਰੂਟ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
5
ਅਖਰੋਟ ਖਾਣ ਨਾਲ ਦਿਮਾਗ 'ਚ ਖੂਨ ਦਾ ਸੰਚਾਰ ਵਧਦਾ ਹੈ, ਜਿਸ ਕਾਰਨ ਆਕਸੀਜਨ ਆਸਾਨੀ ਨਾਲ ਦਿਮਾਗ ਤੱਕ ਪਹੁੰਚ ਜਾਂਦੀ ਹੈ।