ਪੜਚੋਲ ਕਰੋ
Walnuts : ਰੋਜ਼ਾਨਾ ਅਖਰੋਟ ਦੇ ਸੇਵਨ ਨਾਲ ਦੂਰ ਹੋਣਗੀਆਂ ਕਈ ਬਿਮਾਰੀਆਂ, ਜਾਣੋ ਕਿਵੇਂ
ਅਖਰੋਟ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੇ ਸੇਵਨ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ।
Walnut
1/6

ਸਵੇਰੇ ਖਾਲੀ ਪੇਟ ਅਖਰੋਟ ਦਾ ਸੇਵਨ ਕਰਨ ਨਾਲ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਖਾਸ ਤੌਰ 'ਤੇ ਇਸ ਦੇ ਸੇਵਨ ਨਾਲ ਤੁਸੀਂ ਟਾਈਪ-2 ਡਾਇਬਟੀਜ਼ ਦੇ ਖਤਰੇ ਨੂੰ ਘੱਟ ਕਰਦੇ ਹੋ।
2/6

ਅਖਰੋਟ 'ਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ ਜੋ ਸਰੀਰ 'ਚ ਖਰਾਬ ਕੋਲੈਸਟ੍ਰਾਲ ਦੇ ਪੱਧਰ ਨੂੰ ਘੱਟ ਕਰ ਸਕਦਾ ਹੈ। ਜਿਸ ਨਾਲ ਤੁਹਾਡਾ ਵਧਦਾ ਭਾਰ ਘੱਟ ਹੋ ਸਕਦਾ ਹੈ।
Published at : 26 Sep 2022 02:43 PM (IST)
ਹੋਰ ਵੇਖੋ





















