ਤਰਬੂਜ ਖਾਂਦੇ ਸਮੇਂ ਲੋਕ ਅਕਸਰ ਕਰ ਜਾਂਦੇ ਹਨ ਇਹ ਗਲਤੀਆਂ, ਸਾਵਧਾਨ! ਨਹੀਂ ਤਾਂ ਪੈ ਜਾਣਗੇ ਲੈਣੇ ਦੇ ਦੇਣੇ
ਦਰਅਸਲ, ਤਰਬੂਜ ਖਾਂਦੇ ਸਮੇਂ ਕਈ ਲੋਕ ਇਸ ਨੂੰ ਨਮਕ ਮਿਲਾ ਕੇ ਖਾਂਦੇ ਹਨ, ਜੋ ਸਿਹਤ ਲਈ ਬਹੁਤ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਇਸ ਦੇ ਨਾਲ ਹੀ ਇਸ ਦੇ ਕਾਰਨ ਸਰੀਰ 'ਤੇ ਕਈ ਮਾੜੇ ਪ੍ਰਭਾਵ ਵੀ ਦੇਖਣ ਨੂੰ ਮਿਲਦੇ ਹਨ।
Download ABP Live App and Watch All Latest Videos
View In Appਕਈ ਵਾਰ ਅਜਿਹਾ ਹੁੰਦਾ ਹੈ ਕਿ ਫਲਾਂ ਨੂੰ ਗਲਤ ਤਰੀਕੇ ਨਾਲ ਖਾਣ ਨਾਲ ਲਾਭ ਦੀ ਬਜਾਏ ਨੁਕਸਾਨ ਉਠਾਉਣਾ ਪੈਂਦਾ ਹੈ। ਫਲਾਂ 'ਤੇ ਨਮਕ ਪਾ ਕੇ ਕਦੇ ਵੀ ਉਨ੍ਹਾਂ ਨੂੰ ਨਹੀਂ ਖਾਣਾ ਚਾਹੀਦਾ।
ਤਰਬੂਜ ਭਾਵੇਂ ਰਸਦਾਰ ਅਤੇ ਮਜ਼ੇਦਾਰ ਲੱਗਦਾ ਹੈ, ਪਰ ਇਸ ਉੱਤੇ ਨਮਕ ਲਗਾ ਕੇ ਖਾਣ ਨਾਲ ਸਰੀਰ 'ਤੇ ਇਸ ਦੇ ਮਾੜੇ ਪ੍ਰਭਾਵ ਦਿਖਾਈ ਦਿੰਦੇ ਹਨ।
ਜੇਕਰ ਤੁਸੀਂ ਤਰਬੂਜ ਨੂੰ ਨਮਕ ਪਾ ਕੇ ਖਾਂਦੇ ਹੋ ਤਾਂ ਸਰੀਰ 'ਚ ਸੋਡੀਅਮ ਦੀ ਮਾਤਰਾ ਵਧਣ ਲੱਗਦੀ ਹੈ। ਜਿਸ ਕਾਰਨ ਤੁਸੀਂ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ।
ਹਾਈ ਬੀਪੀ ਦੀ ਸਮੱਸਿਆ ਵੀ ਹੋ ਸਕਦੀ ਹੈ। ਜੇਕਰ ਕਿਸੇ ਨੂੰ ਪਹਿਲਾਂ ਤੋਂ ਹੀ ਬੀਪੀ ਦੀ ਸਮੱਸਿਆ ਹੈ ਤਾਂ ਉਸ ਨੂੰ ਗਲਤੀ ਨਾਲ ਵੀ ਤਰਬੂਜ 'ਤੇ ਨਮਕ ਪਾ ਕੇ ਨਹੀਂ ਖਾਣਾ ਚਾਹੀਦਾ।