ਪੜਚੋਲ ਕਰੋ
Curd: ਕਦੋਂ ਨਹੀਂ ਖਾਣਾ ਚਾਹੀਦਾ ਦਹੀਂ, ਸਹੀ ਸਮਾਂ ਕਿਹੜਾ ?
Curd: ਦਹੀਂ ਖਾਣ ਦਾ ਸਹੀ ਸਮਾਂ ਕਿਹੜਾ, ਸਵੇਰੇ ਜਾਂ ਸ਼ਾਮ ?
Curd
1/7

ਦਹੀਂ ਦਾ ਸੇਵਨ ਕਰਦੇ ਸਮੇਂ ਕੁਝ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ ਕਿਉਂਕਿ ਕੁਝ ਸਥਿਤੀਆਂ ਵਿੱਚ ਇਹ ਤੁਹਾਡੀ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ।
2/7

ਸਿਹਤ ਮਹਿਰਾਂ ਮੁਤਾਬਕ ਦਹੀਂ ਵਿੱਚ ਪ੍ਰੋਟੀਨ, ਕੈਲਸ਼ੀਅਮ, ਰਿਬੋਫਲੇਵਿਨ, ਲੈਕਟੋਜ਼, ਆਇਰਨ, ਫਾਸਫੋਰਸ, ਵਿਟਾਮਿਨ ਬੀ6 ਤੇ ਵਿਟਾਮਿਨ ਬੀ12 ਆਦਿ ਪਾਏ ਜਾਂਦੇ ਹਨ।
Published at : 18 Nov 2023 12:26 PM (IST)
ਹੋਰ ਵੇਖੋ





















