Summer season : ਗਰਮੀ ਦੇ ਮੌਸਮ 'ਚ ਕਿਉਂ ਆਉਂਦੇ ਹਨ ਚੱਕਰ, ਜਾਣੋ ਮਾਹਿਰਾਂ ਦੀ ਰਾਏ

Summer season : ਗਰਮੀਆਂ ਵਿੱਚ ਤੇਜ਼ ਧੁੱਪ ਕਾਰਨ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਇਸ ਮੌਸਮ ਵਿੱਚ ਲੂ ਕਾਰਨ ਗਰਮੀ ਬਰਦਾਸ਼ਤ ਕਰਨੀ ਔਖੀ ਹੋ ਜਾਂਦੀ ਹੈ। ਇਸ ਮੌਸਮ ਚ ਸਭ ਤੋਂ ਵੱਡੀ ਸਮੱਸਿਆ ਡੀਹਾਈਡ੍ਰੇਸ਼ਨ ਦੀ ਹੁੰਦੀ ਹੈ।

Summer season

Sponsored Links by Taboola