ਪੜਚੋਲ ਕਰੋ
Heater In Winter: ਬਲੋਅਰ ਜਾਂ ਹੀਟਰ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਕੁੱਝ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ
Electric Heater:ਰੂਮ ਹੀਟਰ ਠੰਡ ਤੋਂ ਬਚਾਉਣ ਲਈ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਠੰਡ ਤੋਂ ਬਚਣ ਲਈ ਅਸੀਂ ਘਰਾਂ 'ਚ ਰੂਮ ਹੀਟਰ ਤੇ ਕਾਰਾਂ 'ਚ ਬਲੋਅਰ ਦੀ ਵਰਤੋਂ ਕਰਦੇ ਹਾਂ। ਤਾਂ ਤੁਹਾਨੂੰ ਕੁਝ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।
( Image Source : Freepik )
1/6

ਰੂਮ ਹੀਟਰ ਦੀ ਜ਼ਿਆਦਾ ਵਰਤੋਂ ਦੇ ਕਈ ਮਾੜੇ ਪ੍ਰਭਾਵ ਹੁੰਦੇ ਹਨ। ਰੂਮ ਹੀਟਰ ਅਤੇ ਕਾਰ ਬਲੋਅਰ ਕਾਰਬਨ ਮੋਨੋਆਕਸਾਈਡ ਗੈਸ ਛੱਡਦੇ ਹਨ ਜੋ ਸਿਹਤ ਲਈ ਬਹੁਤ ਖਤਰਨਾਕ ਹੋ ਸਕਦੀ ਹੈ।
2/6

ਕਮਰੇ 'ਚ ਹੀਟਰ ਨੂੰ ਜ਼ਿਆਦਾ ਦੇਰ ਤੱਕ ਚਾਲੂ ਰੱਖ ਕੇ ਨਹੀਂ ਸੌਣਾ ਚਾਹੀਦਾ। ਖ਼ਾਸਕਰ ਬੱਚਿਆਂ ਨੂੰ ਕਦੇ ਵੀ ਰੂਮ ਹੀਟਰ ਚਾਲੂ ਰੱਖ ਕੇ ਨਹੀਂ ਸੌਣਾ ਚਾਹੀਦਾ। ਕਾਰਬਨ ਮੋਨੋਆਕਸਾਈਡ, ਰੂਮ ਹੀਟਰ ਤੋਂ ਨਿਕਲਣ ਵਾਲੀ ਗੈਸ, ਇੱਕ ਸਾਇਲਟ ਕਿਲਰ ਹੈ ਜੋ ਸਰੀਰ ਲਈ ਬਹੁਤ ਨੁਕਸਾਨਦੇਹ ਸਾਬਤ ਹੋ ਸਕਦੀ ਹੈ।
Published at : 23 Dec 2023 06:45 AM (IST)
ਹੋਰ ਵੇਖੋ





















