Election 2024 Exit Polls
(Source: Dainik Bhaskar)
Nusrratt Bharuccha Photos: ਲਾਲ ਡਰੈੱਸ 'ਚ ਨੁਸਰਤ ਭਰੂਚਾ ਦਾ ਬੋਲਡ ਅੰਦਾਜ਼, ਪਾਰਟੀ 'ਚ ਜਾਣ ਲਈ ਹੋਵੇਗਾ ਪਰਫੈਕਟ
ਅਦਾਕਾਰਾ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਤਰ੍ਹਾਂ ਦੀ ਲਾਲ ਰੰਗ ਦੀ ਡਰੈੱਸ ਪਾਰਟੀ 'ਚ ਖੂਬਸੂਰਤ ਦਿਖਣ ਲਈ ਪਰਫੈਕਟ ਹੋਵੇਗੀ।
Download ABP Live App and Watch All Latest Videos
View In Appਬਾਲੀਵੁੱਡ ਅਦਾਕਾਰਾ ਨੇ ਇਸ ਲਾਲ ਰੰਗ ਦੀ ਡਰੈੱਸ ਨਾਲ ਨਿਊਡ ਮੇਕਅੱਪ ਕੀਤਾ ਹੈ। ਸਾਧਾਰਨ ਲੁੱਕ 'ਚ ਵੀ ਨੁਸਰਤ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਵਾਰ ਤੁਸੀਂ ਵੀ ਪਾਰਟੀ 'ਚ ਜਾਣ ਲਈ ਇਸ ਤਰ੍ਹਾਂ ਤਿਆਰ ਹੋ ਸਕਦੇ ਹੋ। ਨੁਸਰਤ ਭਰੂਚਾ ਨੇ ਆਪਣੇ ਬੋਲਡ ਅੰਦਾਜ਼ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਹੈ। ਅਦਾਕਾਰਾ ਆਪਣੇ ਗਲੈਮਰਸ ਅਵਤਾਰ ਨਾਲ ਸੋਸ਼ਲ ਮੀਡੀਆ ਦਾ ਤਾਪਮਾਨ ਵਧਾਉਂਦੀ ਰਹਿੰਦੀ ਹੈ।
ਨੁਸਰਤ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਨੁਸਰਤ ਨੇ ਲਾਲ ਰੰਗ ਦੀ ਹੌਟ ਬਾਡੀਕੋਨ ਡਰੈੱਸ ਪਾਈ ਹੋਈ ਹੈ, ਜਿਸ 'ਚ ਉਹ ਆਪਣੇ ਫਿਗਰ ਦਾ ਜਲਵਾ ਦਿਖਾ ਰਹੀ ਹੈ।
ਅਦਾਕਾਰਾ ਦੇ ਇਸ ਬੋਲਡ ਅੰਦਾਜ਼ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਡਰੈੱਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਅਭਿਨੇਤਰੀਆਂ ਦੇ ਇਨ੍ਹਾਂ ਲੁੱਕਸ ਤੋਂ ਤੁਸੀਂ ਵੀ ਪ੍ਰੇਰਨਾ ਲੈ ਸਕਦੇ ਹੋ ਕਿ ਕਿਸੇ ਪਾਰਟੀ 'ਚ ਜਾਨਣ ਲਈ।
ਇਸ ਲਾਲ ਰੰਗ ਦੀ ਡਰੈੱਸ ਨਾਲ ਅਦਾਕਾਰਾ ਨੇ ਨਿਊਡ ਮੇਕਅੱਪ ਕੀਤਾ ਹੈ। ਸਾਧਾਰਨ ਲੁੱਕ 'ਚ ਵੀ ਨੁਸਰਤ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਵਾਰ ਤੁਸੀਂ ਵੀ ਪਾਰਟੀ 'ਚ ਜਾਣ ਲਈ ਇਸ ਤਰ੍ਹਾਂ ਤਿਆਰ ਹੋ ਸਕਦੇ ਹੋ।
ਨੁਸਰਤ ਦੇ ਇਸ ਲੁੱਕ ਨੂੰ ਕਈ ਸੈਲੇਬਸ ਨੇ ਪਸੰਦ ਕੀਤਾ ਹੈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਨੁਸਰਤ ਇਨ੍ਹੀਂ ਦਿਨੀਂ ਆਪਣੀ ਹੌਰਰ ਫਿਲਮ 'ਛੋਰੀ 2' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ।
ਨੁਸਰਤ ਭਰੂਚਾ ਇਕ ਵਾਰ ਫਿਰ ਆਪਣੇ ਹੌਟ ਸਿਜ਼ਲਿੰਗ ਲੁੱਕ ਕਾਰਨ ਚਰਚਾ ਦਾ ਵਿਸ਼ਾ ਬਣ ਗਈ ਹੈ।