Sleeping: ਜੇਕਰ ਤੁਹਾਡੇ ਬੱਚੇ ਨੂੰ ਸੌਣ 'ਚ ਹੋ ਰਹੀ ਪਰੇਸ਼ਾਨੀ, ਹੋ ਸਕਦੇ ਆਹ ਕਾਰਨ
ਕੀ ਤੁਹਾਡਾ ਬੱਚਾ ਰਾਤ ਨੂੰ ਚੰਗੀ ਤਰ੍ਹਾਂ ਨਹੀਂ ਸੌ ਪਾ ਰਿਹਾ? ਚੰਗੀ ਨੀਂਦ ਸਿਹਤ ਦੇ ਲਈ ਬਹੁਤ ਜ਼ਰੂਰੀ ਹੈ, ਛੋਟੀ-ਛੋਟੀ ਚੀਜ਼ਾਂ ਕਰਕੇ ਨੀਂਦ ਖ਼ਰਾਬ ਹੋ ਸਕਦੀ ਹੈ। ਆਓ ਜਾਣਦੇ ਹਾਂ ਕਿਹੜੇ ਕਾਰਨਾਂ ਕਰਕੇ ਬੱਚੇ ਨੂੰ ਸੌਣ ਵਿੱਚ ਮੁਸ਼ਕਿਲ ਹੁੰਦੀ ਹੈ।
Download ABP Live App and Watch All Latest Videos
View In Appਹਰ ਦਿਨ ਇੱਕ ਸਮੇਂ ‘ਤੇ ਸੌਣਾ: ਜੇਕਰ ਬੱਚਾ ਦਿਨ ਵਿੱਚ ਇੱਕ ਸਮੇਂ ‘ਤੇ ਨਹੀਂ ਸੌਂਦਾ ਹੈ ਤਾਂ ਉਸ ਦਾ ਸੌਣ ਦਾ ਚੱਕਰ ਖਰਾਬ ਹੋ ਸਕਦਾ ਹੈ। ਇਸ ਕਰਕੇ ਇੱਕ ਸਮੇਂ ‘ਤੇ ਸੌਣਾ ਜ਼ਰੂਰੀ ਹੈ।
ਜ਼ਿਆਦਾ ਤਣਾਅ ਜਾਂ ਉਤਸ਼ਾਹਿਤ ਹੋਣਾ – ਪੂਰੇ ਦਿਨ ਵਿੱਚ ਜ਼ਿਆਦਾ ਉਤਸ਼ਾਹਿਤ ਅਤੇ ਜ਼ਿਆਦਾ ਤਣਾਅ ਵਿੱਚ ਹੋਣ ਕਰਕੇ ਬੱਚੇ ਦੀ ਨੀਂਦ ਖਰਾਬ ਹੋ ਸਕਦੀ ਹੈ
ਮੋਬਾਈਲ ਅਤੇ ਟੀਵੀ ਦੀ ਘੱਟ ਵਰਤੋਂ - ਸੌਣ ਤੋਂ ਪਹਿਲਾਂ ਮੋਬਾਈਲ ਜਾਂ ਟੀਵੀ ਦੇਖਣ ਤੋਂ ਬਚੋ ਕਿਉਂਕਿ ਇਸ ਨਾਲ ਨੀਂਦ ਨਹੀਂ ਆਉਂਦੀ ਹੈ।
ਖੇਡਾਂ: ਦਿਨ ਵੇਲੇ ਖੇਡਣ ਅਤੇ ਐਕਟਿਵ ਰਹਿਣ ਨਾਲ ਚੰਗੀ ਨੀਂਦ ਆਉਂਦੀ ਹੈ।
ਸਹੀ ਖਾਣਾ: ਰਾਤ ਨੂੰ ਦੇਰ ਨਾਲ ਨਾਲ ਖਾਣਾ ਜਾਂ ਕੈਫੀਨ ਵਾਲੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਨਾ ਕਰੋ ਕਿਉਂਕਿ ਇਹ ਨੀਂਦ ਨੂੰ ਪ੍ਰਭਾਵਿਤ ਕਰ ਸਕਦਾ ਹੈ।