Rubina dilaik Skin Secrets: ਕੀ ਹੈ ਰੁਬੀਨਾ ਦਿਲਿਕ ਦੀ ਗਲੋਇੰਗ ਸਕਿਨਦਾ Secret, ਤੁਸੀਂ ਵੀ ਜਾਣ ਲਓ
ਅਦਾਕਾਰਾ ਰੁਬੀਨਾ ਦਿਲਾਇਕ ਨੇ ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਦੀਵਾਨਾ ਬਣਾ ਲਿਆ ਹੈ। ਪਰ ਉਹ ਹਮੇਸ਼ਾ ਆਪਣੇ ਕਾਤਲਾਨਾ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਂਦੀ ਰਹਿੰਦੀ ਹੈ।
Download ABP Live App and Watch All Latest Videos
View In Appਆਪਣੇ ਸਰੀਰ ਨੂੰ ਫਿੱਟ ਰੱਖਣ ਦੇ ਨਾਲ-ਨਾਲ ਯੋਗਾ ਤੁਹਾਡੀ ਸਕਿਨ ਨੂੰ ਗਲੋਇੰਗ ਵੀ ਬਣਾਉਂਦਾ ਹੈ, ਤੁਹਾਨੂੰ ਦੱਸ ਦੇਈਏ ਕਿ ਰੁਬੀਨਾ ਆਪਣੀ ਫਿਟਨੈੱਸ ਨੂੰ ਬਣਾਈ ਰੱਖਣ ਲਈ ਰੋਜ਼ਾਨਾ ਯੋਗਾ ਵੀ ਕਰਦੀ ਹੈ।
ਅਦਾਕਾਰਾ ਰੁਬੀਨਾ ਦਿਲਾਇਕ ਹਮੇਸ਼ਾ ਆਪਣੇ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਉਨ੍ਹਾਂ ਦੀ ਗਲੋਇੰਗ ਸਕਿਨ ਹਮੇਸ਼ਾ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ।
ਰੁਬੀਨਾ ਇੰਸਟਾਗ੍ਰਾਮ 'ਤੇ ਆਪਣੀਆਂ ਵੀਡੀਓਜ਼ ਅਤੇ ਫੋਟੋਆਂ ਸ਼ੇਅਰ ਕਰਦੀ ਰਹਿੰਦੀ ਹੈ, ਪ੍ਰਸ਼ੰਸਕ ਵੀ ਉਨ੍ਹਾਂ ਦੀ ਹਰ ਪੋਸਟ 'ਤੇ ਕਾਫੀ ਲਾਈਕ ਅਤੇ ਕਮੈਂਟ ਕਰਦੇ ਹਨ।
ਰੁਬੀਨਾ ਹਰ ਰੋਜ਼ ਆਪਣੀ ਗਲੋਇੰਗ ਸਕਿਨ ਲਈ 3 ਤੋਂ 5 ਲੀਟਰ ਪਾਣੀ ਪੀਂਦੀ ਹੈ। ਪਾਣੀ ਸਕਿਨ ਵਿਚ ਮੌਜੂਦ ਸਾਰੀਆਂ ਅਸ਼ੁੱਧੀਆਂ ਅਤੇ ਪ੍ਰਦੂਸ਼ਕਾਂ ਨੂੰ ਸਾਫ਼ ਕਰਦਾ ਹੈ।
ਨਿਯਮਤ ਤੌਰ 'ਤੇ ਪਾਣੀ ਪੀਣ ਨਾਲ ਚਮੜੀ ਸਿਹਤਮੰਦ ਰਹਿੰਦੀ ਹੈ ਅਤੇ ਚਿਹਰੇ 'ਤੇ ਨਿਖਾਰ ਆਉਂਦਾ ਹੈ। ਰੁਬੀਨਾ ਹਮੇਸ਼ਾ ਨਵੀਆਂ ਚੀਜ਼ਾਂ ਦੀ ਕੋਸ਼ਿਸ਼ ਕਰਦੀ ਹੈ, ਚਾਹੇ ਉਹ ਪਹਿਰਾਵੇ, ਫੈਸ਼ਨ ਜਾਂ ਮੇਕਅੱਪ ਹੋਵੇ।
ਸਰਦੀਆਂ ਵਿੱਚ ਸਟਾਈਲਿਸ਼ ਦਿਖਣ ਲਈ ਤੁਸੀਂ ਵੀ ਅਦਾਕਾਰਾ ਦੇ ਇਨ੍ਹਾਂ ਲੁੱਕਸ ਨੂੰ ਕਾਪੀ ਕਰ ਸਕਦੇ ਹੋ। ਅਦਾਕਾਰਾ ਅਭਿਨੇਤਰੀ ਰੁਬੀਨਾ ਦਿਲਾਇਕ ਦੇ ਪਹਿਰਾਵੇ ਕਿਸੇ ਵੀ ਪਾਰਟੀ ਜਾਂ ਫੰਕਸ਼ਨ ਵਿੱਚ ਜਾਣ ਲਈ ਪਰਫੈਕਟ ਸਾਬਤ ਹੋ ਸਕਦੇ ਹਨ।