ਭਾਰਤ ਦੀਆਂ ਸਭ ਤੋਂ ਖੂਬਸੂਰਤ ਤੇ Budget Friendly ਹਨੀਮੂਨ Destination
ਵਿਆਹ ਤੋਂ ਬਾਅਦ ਜੋੜੇ ਨਵੀਆਂ ਥਾਵਾਂ 'ਤੇ ਘੁੰਮਣਾ ਪਸੰਦ ਕਰਦੇ ਨੇ, ਸਾਡੇ ਦੇਸ਼ 'ਚ ਬਹੁਤ ਸਾਰੀਆਂ ਅਜਿਹੀਆਂ ਖੂਬਸੂਰਤ ਥਾਵਾਂ ਹਨ ਜਿਨ੍ਹਾਂ ਨੂੰ ਹਨੀਮੂਨ ਲਈ ਪਰਫੈਕਟ ਡੈਸਟੀਨੇਸ਼ਨ ਕਿਹਾ ਜਾਂਦਾ ਹੈ।
Download ABP Live App and Watch All Latest Videos
View In Appਰਾਜਸਥਾਨ 'ਚ ਸਥਿਤ ਉਦੈਪੁਰ ਵੀ ਜੋੜਿਆਂ ਵਿੱਚ ਬਹੁਤ ਮਸ਼ਹੂਰ ਹੈ। ਇਸ ਨੂੰ ਝੀਲਾਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ।
ਸ੍ਰੀਨਗਰ: ਜੇਕਰ ਤੁਸੀਂ ਆਪਣੇ ਸਾਥੀ ਦੇ ਨਾਲ ਅਜਿਹੀ ਥਾਂ 'ਤੇ ਜਾਣਾ ਚਾਹੁੰਦੇ ਹੋ, ਜੋ ਕਿ ਬਹੁਤ ਸ਼ਾਂਤ ਅਤੇ ਜੰਨਤ ਵਰਗੀ ਹੋਵੇ ਤਾਂ ਸ੍ਰੀਨਗਰ ਜਾਓ।
ਮਨਾਲੀ: ਹਿਮਾਚਲ ਪ੍ਰਦੇਸ਼ ਦਾ ਮਨਾਲੀ ਇੱਕ ਬਹੁਤ ਹੀ ਸੁੰਦਰ ਪਹਾੜੀ ਸਟੇਸ਼ਨ ਹੈ।
ਨੈਨੀਤਾਲ: ਦਿੱਲੀ ਦੇ ਨੇੜੇ ਉੱਤਰਾਖੰਡ ਵਿੱਚ ਸਥਿਤ ਨੈਨੀਤਾਲ ਵੀ ਬਹੁਤ ਖੂਬਸੂਰਤ ਹੈ। ਇੱਥੇ ਤੁਸੀਂ ਐਡਵੈਂਚਰ ਗਤੀਵਿਧੀ ਦਾ ਆਨੰਦ ਲੈ ਸਕੋਗੇ।
ਊਟੀ: ਤਾਮਿਲਨਾਡੂ ਦਾ ਊਟੀ ਨਵੇਂ ਵਿਆਹੇ ਜੋੜਿਆਂ ਲਈ ਕਿਸੇ ਫਿਰਦੌਸ ਤੋਂ ਘੱਟ ਨਹੀਂ ਹੈ। ਇਸ ਨੂੰ ਦੱਖਣੀ ਭਾਰਤ ਦਾ ਸਭ ਤੋਂ ਮਸ਼ਹੂਰ ਪਹਾੜੀ ਸਟੇਸ਼ਨ ਵੀ ਕਿਹਾ ਜਾਂਦਾ ਹੈ।
ਸ਼ਿਲਾਂਗ: ਨੀਲਾ ਅਸਮਾਨ, ਹਰੀਆਂ ਵਾਦੀਆਂ ਅਤੇ ਝਰਨੇ ਤੁਹਾਡਾ ਮੰਨ ਮੋਹ ਲੈਣਗੇ। ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਨੂੰ ਝੀਲਾਂ ਦਾ ਸ਼ਹਿਰ ਕਿਹਾ ਜਾਂਦਾ ਹੈ।
ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਸ਼ਿਮਲਾ ਦਾ ਨਜ਼ਾਰਾ ਵੀ ਬਹੁਤ ਆਕਰਸ਼ਿਤ ਹੈ।
ਕੇਰਲ ਵਿੱਚ ਸਥਿਤ ਮੁੰਨਾਰ ਵੀ ਇੱਕ ਪਰਫੈਕਟ ਡੈਸਟੀਨੇਸ਼ਨ ਹੈ। ਇਸ ਨੂੰ ਕੇਰਲਾ ਦਾ ਕਸ਼ਮੀਰ ਕਿਹਾ ਜਾਂਦਾ ਹੈ।