Walking Health Effects : ਹਰ ਰੋਜ਼ ਸੈਰ ਕਰਨ ਨਾਲ ਮੋਟਾਪਾ, ਛਾਤੀ ਦੇ ਕੈਂਸਰ ਸਮੇਤ ਕਈ ਬਿਮਾਰੀਆਂ ਦਾ ਖ਼ਤਰਾ ਹੋ ਜਾਂਦਾ ਹੈ ਘੱਟ, ਜਾਣੋ ਹੋਰ ਫਾਇਦੇ
ਸੈਰ ਕਰਨਾ ਹਰ ਉਮਰ ਦੇ ਲੋਕਾਂ ਲਈ ਫਾਇਦੇਮੰਦ ਹੁੰਦਾ ਹੈ।
Download ABP Live App and Watch All Latest Videos
View In Appਤੁਸੀਂ ਹਰ ਰੋਜ਼ 8 ਤੋਂ 10 ਕਿਲੋਮੀਟਰ ਪੈਦਲ ਚੱਲ ਕੇ ਆਪਣੇ ਆਪ ਨੂੰ ਫਿੱਟ ਅਤੇ ਸਿਹਤਮੰਦ ਰੱਖ ਸਕਦੇ ਹੋ।
ਹਰ ਰੋਜ਼ ਸੈਰ ਕਰਨ ਨਾਲ ਸਾਡੇ ਸਰੀਰ ਵਿੱਚ ਭਾਰ ਵਧਣ ਵਾਲੇ ਜੀਨਾਂ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕਦਾ ਹੈ।
ਹਰ ਰੋਜ਼ ਸੈਰ ਕਰਨ ਅਤੇ ਸਰੀਰਕ ਗਤੀਵਿਧੀ ਕਰਨ ਨਾਲ ਔਰਤਾਂ ਵਿੱਚ ਛਾਤੀ ਦੇ ਕੈਂਸਰ ਦਾ ਖ਼ਤਰਾ ਘੱਟ ਜਾਂਦਾ ਹੈ।
ਪੈਦਲ ਚੱਲਣ ਨਾਲ ਗਠੀਏ ਨਾਲ ਸੰਬੰਧਿਤ ਦਰਦ ਘੱਟ ਜਾਂਦਾ ਹੈ ਅਤੇ ਹਫ਼ਤੇ ਵਿੱਚ ਲਗਭਗ 9-10 ਕਿਲੋਮੀਟਰ ਪੈਦਲ ਚੱਲਣ ਨਾਲ ਵੀ ਗਠੀਏ ਨੂੰ ਬਣਨ ਤੋਂ ਰੋਕਿਆ ਜਾ ਸਕਦਾ ਹੈ।
ਹਰ ਰੋਜ਼ ਕੁਝ ਕਿਲੋਮੀਟਰ ਸੈਰ ਕਰਨ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਤੇ ਕਈ ਬਿਮਾਰੀਆਂ ਦੂਰ ਰਹਿੰਦੀਆਂ ਹਨ।
ਜੋ ਲੋਕ ਗਠੀਏ ਦੀ ਸਮੱਸਿਆ ਤੋਂ ਪੀੜਤ ਹਨ, ਉਨ੍ਹਾਂ ਲਈ ਸੈਰ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ।
ਜੋ ਔਰਤਾਂ ਹਫ਼ਤੇ ਵਿੱਚ ਸੱਤ ਜਾਂ ਇਸ ਤੋਂ ਵੱਧ ਘੰਟੇ ਸੈਰ ਕਰਦੀਆਂ ਹਨ ਉਹਨਾਂ ਵਿੱਚ ਛਾਤੀ ਦੇ ਕੈਂਸਰ ਦਾ ਖ਼ਤਰਾ ਉਹਨਾਂ ਲੋਕਾਂ ਨਾਲੋਂ 14% ਘੱਟ ਹੁੰਦਾ ਹੈ ਜੋ ਹਫ਼ਤੇ ਵਿੱਚ 3 ਘੰਟੇ ਜਾਂ ਘੱਟ ਸੈਰ ਕਰਦੀਆਂ ਹਨ।