World Laughter Day 2023: ਜੇਕਰ ਤੁਸੀਂ ਹੱਸ ਰਹੇ ਹੋ ਤਾਂ ਰੁਕੋ ਨਾ, ਇਸ ਦੇ 5 ਫਾਇਦੇ ਤੁਹਾਨੂੰ ਹੈਰਾਨ ਕਰ ਦੇਣਗੇ

ਹੱਸਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਦਿਮਾਗ ਨੂੰ ਕਿਰਿਆਸ਼ੀਲ ਕਰਨ ਦੇ ਨਾਲ-ਨਾਲ ਇਹ ਚਿਹਰੇ ਤੇ ਨਿਖਾਰ ਲਿਆਉਂਦਾ ਹੈ। ਇਸ ਤੋਂ ਇਲਾਵਾ ਇਹ ਯਾਦਦਾਸ਼ਤ ਨੂੰ ਵੀ ਵਧਾਉਂਦਾ ਹੈ। ਜਾਣੋ ਇਸ ਤੋਂ ਤੁਹਾਨੂੰ ਮਿਲਣ ਵਾਲੇ ਹੋਰ ਫਾਇਦੇ ।

world laughter day 2023

Sponsored Links by Taboola