ਪੜਚੋਲ ਕਰੋ
Mohali Lockdown Photos: ਦੁਕਾਨਦਾਰਾਂ ਨੂੰ ਨਹੀਂ ਸਰਕਾਰੀ ਹੁਕਮਾਂ ਦੀ ਪ੍ਰਵਾਹ! ਵੇਖੋ ਕੈਪਟਨ ਦੇ ਹੁਕਮ ਦੀ ਉੱਡਦੀ ਧੱਜੀਆਂ
1/11

2/11

3/11

4/11

ਦੱਸ ਦਈਏ ਕਿ ਸਭ ਤੋਂ ਪ੍ਰਭਾਵਿਤ ਪੰਜ ਜ਼ਿਲ੍ਹਿਆਂ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਤੇ ਮੁਹਾਲੀ ਵਿੱਚ ਸਿਰਫ 50% ਗੈਰ-ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਖੁੱਲ੍ਹਣਗੀਆਂ। ਇਸ ਤੋਂ ਇਲਾਵਾ ਹੁਣ 50% ਯਾਤਰੀ ਬੱਸਾਂ ਤੇ ਹੋਰ ਵਾਹਨਾਂ ਵਿੱਚ ਯਾਤਰਾ ਕਰ ਸਕਣਗੇ।
5/11

ਉਧਰ, ਸ਼ਨੀਵਾਰ ਤੇ ਐਤਵਾਰ ਨੂੰ ਮੁਕੰਮਲ ਲੌਕਡਾਊਨ ਰਹੇਗਾ। ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਸਭ ਬੰਦ ਰਹੇਗਾ। ਘਰੋਂ ਨਿਕਲਣ ‘ਤੇ ਵੀ ਪਾਬੰਦੀ ਰਹੇਗੀ।
6/11

ਸੂਬੇ ‘ਚ ਹੁਣ ਸ਼ਾਮ 7 ਤੋਂ 5 ਵਜੇ ਤੱਕ ਕਰਫਿਊ ਹੋਵੇਗਾ। ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਧਾਰਾ 188 ਤਹਿਤ ਕੇਸ ਦਰਜ ਕੀਤੇ ਜਾਣਗੇ।
7/11

ਵੀਰਵਾਰ ਨੂੰ ਸਰਕਾਰ ਨੇ ਕਈ ਐਮਰਜੈਂਸੀ ਕਦਮਾਂ ਦਾ ਐਲਾਨ ਕੀਤਾ, ਕਿਉਂਕਿ ਪੰਜਾਬ ‘ਚ ਕੋਰੋਨਾ ਕਰਕੇ ਮਰਨ ਵਾਲਿਆਂ ਦੀ ਗਿਣਤੀ 1000 ਤੋਂ ਪਾਰ ਹੋ ਗਈ ਤੇ ਪੌਜ਼ੇਟਿਵ ਮਰੀਜ਼ਾਂ ਦੀ ਗਿਣਤੀ 40 ਹਜ਼ਾਰ ਦੇ ਨੇੜੇ ਪਹੁੰਚ ਗਈ।
8/11

9/11

10/11

11/11

Published at :
ਹੋਰ ਵੇਖੋ
Advertisement
Advertisement





















