ਪੜਚੋਲ ਕਰੋ
Mumbai Blast: 14 ਸਾਲ ਪਹਿਲਾਂ ਅੱਜ ਹੀ ਦੇ ਦਿਨ ਦਹਿਲੀ ਸੀ ਮੁੰਬਈ, 187 ਲੋਕਾਂ ਦੀ ਹੋ ਗਈ ਸੀ ਮੌਤ
1/6

ਆਮ ਵਾਂਗ ਮੁੰਬਈ ਦੀਆਂ ਲੋਕਲ ਰੇਲ ਗੱਡੀਆਂ ਲੋਕਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਾਉਣ ਲਈ ਕਾਹਲੀ ਵਿੱਚ ਸੀ। ਅਚਾਨਕ ਇਨ੍ਹਾਂ ਚੋਂ ਕੁਝ ਰੇਲ ਗੱਡੀਆਂ ਵਿੱਚ ਕਈ ਬੰਬ ਧਮਾਕੇ ਹੋਏ ਅਤੇ ਬਹੁਤ ਸਾਰੇ ਲੋਕ ਜੋ ਆਪਣੇ ਦਫਤਰਾਂ ਤੋਂ ਘਰ ਜਾਣ ਲਈ ਗਏ ਸੀ, ਇਸ ਦੁਨੀਆ ਤੋਂ ਚਲੇ ਗਏ।
2/6

20 ਕਿਲੋ ਦਾ ਆਰਡੀਐਕਸ ਗੁਜਰਾਤ ਦੇ ਕਾਂਡਲਾ ਰਾਹੀਂ ਭਾਰਤ ਭੇਜਿਆ ਗਿਆ ਸੀ। ਰਿਪੋਰਟਾਂ ਮੁਤਾਬਕ, 11 ਜੁਲਾਈ 2006 ਨੂੰ ਅੱਤਵਾਦੀ ਸੱਤ ਸਮੂਹਾਂ ਵਿੱਚ ਵੰਡ ਗਏ ਅਤੇ ਸੱਤ ਥਾਂਵਾਂ ‘ਤੇ ਕੂਕਰ ਬੰਬ ਰੱਖੇ। ਹਰੇਕ ਗਰੁੱਪ ਕੋਲ ਪ੍ਰੈਸ਼ਰ ਕੂਕਰ ਸੀ।
Published at :
ਹੋਰ ਵੇਖੋ





















