ਪੜਚੋਲ ਕਰੋ
Rain: ਹੁਣ ਕਈ ਸ਼ਹਿਰਾਂ ‘ਚ ਪੈ ਰਿਹਾ ਲਗਾਤਾਰ ਮੀਂਹ, ਜਾਣੋ ਕਿਸਾਨਾਂ ਲਈ ਕਿਵੇਂ ਦਾ ਸਾਬਤ ਹੋ ਸਕਦਾ ਮੀਂਹ
Rain: ਹਾਲ ਹੀ ਵਿੱਚ ਪੈ ਰਹੇ ਮੀਂਹ ਨਾਲ ਖੇਤਾਂ ਵਿੱਚ ਮੌਜੂਦ ਫਸਲ ‘ਤੇ ਮਾੜਾ ਅਸਰ ਪੈ ਸਕਦਾ ਹੈ। ਜਿਸ ਵਜ੍ਹਾ ਕਰਕੇ ਕਿਸਾਨਾਂ ਨੂੰ ਆਰਥਿਕ ਰੂਪ ਨਾਲ ਨੁਕਸਾਨ ਪਹੁੰਚਾ ਸਕਦਾ ਹੈ।
rain
1/5

ਪਿਛਲੇ ਕੁਝ ਦਿਨਾਂ ਤੋਂ ਮੌਸਮ ਵਿੱਚ ਬਦਲਾਅ ਆਇਆ ਹੈ। ਪਿਛਲੇ ਕੁਝ ਦਿਨਾਂ 'ਚ ਦਿੱਲੀ ਐਨਸੀਆਰ ਸਮੇਤ ਪੱਛਮੀ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ 'ਚ ਮੀਂਹ ਪਿਆ ਹੈ। ਜਿਸ ਕਾਰਨ ਫਸਲਾਂ ਪ੍ਰਭਾਵਿਤ ਹੋ ਸਕਦੀਆਂ ਹਨ।
2/5

ਜੇਕਰ ਸਹੀ ਸਮੇਂ ‘ਤੇ ਸਹੀ ਮਾਤਰਾ ਵਿੱਚ ਬਾਰਿਸ਼ ਹੁੰਦੀ ਹੈ ਤਾਂ ਇਹ ਕਿਸਾਨਾਂ ਲਈ ਲਾਹੇਵੰਦ ਹੋ ਸਕਦੀ ਹੈ। ਮੀਂਹ ਨਾਲ ਫ਼ਸਲਾਂ ਨੂੰ ਲੋੜੀਂਦਾ ਪਾਣੀ ਮਿਲਦਾ ਹੈ, ਜਿਸ ਨਾਲ ਫ਼ਸਲ ਦਾ ਝਾੜ ਵਧਦਾ ਹੈ। ਇਸ ਦੇ ਨਾਲ ਹੀ ਮੀਂਹ ਨਾਲ ਜ਼ਮੀਨ ਵਿੱਚ ਨਮੀ ਬਣੀ ਰਹਿੰਦੀ ਹੈ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ।
Published at : 28 Nov 2023 04:41 PM (IST)
ਹੋਰ ਵੇਖੋ





















