ਪੰਜਾਬ ਸਣੇ ਹੋਰਨਾਂ ਸੂਬਿਆਂ 'ਚ ਵੀ ਕਿਸਾਨਾਂ ਦਾ ਭਾਰਤ ਬੰਦ, ਦੇਖੋ ਜ਼ਬਰਦਸਤ ਰੋਸ਼ ਦੀਆਂ ਤਸਵੀਰਾਂ
ਅੱਜ ਸੰਯੁਕਤ ਕਿਸਾਨ ਮੋਰਚਾ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ। ਇਸ ਨੂੰ ਪੰਜਾਬ ਦੇ ਨਾਲ-ਨਾਲ ਹੋਰਨਾਂ ਸੂਬਿਆਂ ਵਿੱਚ ਵੀ ਚੰਗਾ ਹੁੰਗਾਰਾ ਮਿਲ ਰਿਹਾ ਹੈ।
Download ABP Live App and Watch All Latest Videos
View In Appਕਿਸਾਨਾਂ ਨੇ ਫ਼ਿਰੋਜ਼ਪੁਰ ਵਿੱਚ ਪੈਟਰੋਲ ਪੰਪ ਤੇ ਬੈਂਕ ਬੰਦ ਕਰਵਾ ਦਿੱਤੇ। ਉਧਰ ਵਪਾਰੀਆਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਕਿਸਾਨਾਂ ਦਾ ਸਮਰਥਨ ਕੀਤਾ।
ਪਾਣੀਪਤ ਵਿੱਚ ਵੀ ਕਿਸਾਨਾਂ ਨੇ ਇੱਕ ਦਰਜਨ ਤੋਂ ਵੱਧ ਥਾਵਾਂ 'ਤੇ ਜਾਮ ਲਗਾ ਦਿੱਤਾ। ਕਿਸਾਨਾਂ ਨੇ ਪਾਣੀਪਤ ਰੋਹਤਕ ਹਾਈਵੇਅ 'ਤੇ ਟੈਂਟ ਲਗਾ ਕੇ ਹਾਈਵੇਅ ਜਾਮ ਕਰ ਦਿੱਤਾ।
ਕਰਨਾਲ 'ਚ ਅਜਿਹਾ ਹੀ ਮਾਹੌਲ ਰਿਹਾ। ਕਿਸਾਨਾਂ ਨੇ ਟ੍ਰੇਨਾਂ ਤੱਕ ਨਹੀਂ ਚੱਲਣ ਦਿੱਤੀਆਂ।
ਹੁਸ਼ਿਆਰਪੁਰ 'ਚ ਵਪਾਰੀਆਂ ਵਲੋਂ ਕੰਮ ਬੰਦ ਕਰਕੇ ਕਿਸਾਨਾਂ ਨਾਲ ਧਰਨਾ ਦਿੱਤਾ ਗਿਆ।
ਫਤਿਹਾਬਾਦ, ਅੰਬਾਲਾ 'ਚ ਵੀ ਭਾਰਤ ਬੰਦ ਦਾ ਅਸਰ ਦੇਖਣ ਨੂੰ ਮਿਲਿਆ।
ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਤੋਂ ਕਿਸਾਨਾਂ ਦੇ ਭਾਰਤ ਬੰਦ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

image 17
image 18
image 19
image 20
image 21
image 22
image 23
image 24
image 25
image 26
image 27
image 28
image 29
image 30
image 31