ਪੜਚੋਲ ਕਰੋ
Jobs 2024: NCERT ਵਿੱਚ ਨੌਕਰੀ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ, ਅੱਜ ਹੈ ਅਪਲਾਈ ਕਰਨ ਦੀ ਲਾਸਟ ਡੇਟ
NCERT Recruitment 2024: ਨੈਸ਼ਨਲ ਕੌਂਸਲ ਆੱਫ ਐਜ਼ੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਦੁਆਰਾ ਬੰਪਰ ਅਸਾਮੀਆਂ ਲਈ ਅਸਾਮੀਆਂ ਕੱਢੀਆਂ ਗਈਆਂ ਹਨ। ਜਿਸ ਲਈ ਉਮੀਦਵਾਰ ਤੁਰੰਤ ਅਪਲਾਈ ਕਰ ਲੈਣ, ਕਿਉਂਕਿ ਅੱਜ ਅਪਲਾਈ ਕਰਨ ਦੀ ਲਾਸਟ ਡੇਟ ਹੈ।
NCERT Jobs 2024: ਜੇਕਰ ਤੁਸੀਂ ਨੌਕਰੀ ਲੱਭ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਨੈਸ਼ਨਲ ਕਾਉਂਸਿਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਨੇ ਕਈ ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
1/5

ਇਸ ਭਰਤੀ ਮੁਹਿੰਮ ਰਾਹੀਂ 123 ਅਸਾਮੀਆਂ ਭਰੀਆਂ ਜਾਣਗੀਆਂ। ਇਨ੍ਹਾਂ ਵਿੱਚ ਪ੍ਰੋਫੈਸਰ ਦੀਆਂ 33 ਅਸਾਮੀਆਂ, ਐਸੋਸੀਏਟ ਪ੍ਰੋਫੈਸਰ ਦੀਆਂ 58 ਅਸਾਮੀਆਂ ਅਤੇ ਸਹਾਇਕ ਪ੍ਰੋਫੈਸਰ ਦੀਆਂ 32 ਅਸਾਮੀਆਂ (ਸਹਾਇਕ ਲਾਇਬ੍ਰੇਰੀਅਨ ਸਮੇਤ) ਸ਼ਾਮਲ ਹਨ।
2/5

NCERT ਦੀ ਇਸ ਭਰਤੀ ਮੁਹਿੰਮ ਲਈ ਅਪਲਾਈ ਕਰਨ ਦੇ ਚਾਹਵਾਨ ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ ncert.nic.in 'ਤੇ ਜਾ ਕੇ ਅਪਲਾਈ ਕਰਨਾ ਹੋਵੇਗਾ।
Published at : 16 Aug 2024 10:19 AM (IST)
ਹੋਰ ਵੇਖੋ





















