ਪੜਚੋਲ ਕਰੋ
Hina Khan Photos: ਮੱਥੇ `ਤੇ ਬਿੰਦੀ, ਕੰਨਾਂ `ਚ ਝੁਮਕੇ, ਵਾਲਾਂ `ਚ ਗਜਰਾ, ਹਿਨਾ ਖਾਨ ਦੇ ਰਵਾਇਤੀ ਪਹਿਰਾਵੇ `ਚ ਲੁੱਟੀ ਮਹਿਫ਼ਿਲ
ਹਿਨਾ ਖਾਨ
1/9

Hina Khan Photos: ਮਸ਼ਹੂਰ ਟੀਵੀ ਅਦਾਕਾਰਾ ਹਿਨਾ ਖਾਨ ਇੱਕ ਵਾਰ ਫਿਰ ਆਪਣੇ ਐਥਨਿਕ ਲੁੱਕ ਨੂੰ ਲੈਕੇ ਚਰਚਾ ਵਿੱਚ ਹੈ। ਤਸਵੀਰ ਨੂੰ ਦੇਖਣ ਵਾਲਿਆਂ ਦੀਆਂ ਨਜ਼ਰਾਂ ਉਸ ਦੇ ਚਿਹਰੇ 'ਤੇ ਟਿਕੀਆਂ ਹੋਈਆਂ ਸਨ।
2/9

ਪਿੰਕ ਕਲਰ ਦੀ ਐਥਨਿਕ ਡਰੈੱਸ 'ਚ ਹਿਨਾ ਕਾਫੀ ਖੂਬਸੂਰਤ ਲੱਗ ਰਹੀ ਹੈ। ਹਿਨਾ ਨੇ ਆਪਣੀਆਂ ਤਾਜ਼ਾ ਤਸਵੀਰਾਂ ਨਾਲ ਸੱਚਮੁੱਚ ਪ੍ਰਸ਼ੰਸਕਾਂ ਦਾ ਦਿਨ ਬਣਾ ਦਿੱਤਾ ਹੈ।
Published at : 12 Jul 2022 03:29 PM (IST)
Tags :
Hina Khanਹੋਰ ਵੇਖੋ





















