75th Independence Day: ਆਜ਼ਾਦੀ ਤੋਂ ਪਹਿਲਾਂ ਇਸ ਤਰ੍ਹਾਂ ਦਿਖਦੀ ਸੀ ਦੇਸ਼ ਦੀ ਰਾਜਧਾਨੀ ਦਿੱਲੀ, 100 ਸਾਲਾਂ `ਚ ਬਦਲੇ ਇਹ ਸੂਬੇ
ਅੱਜ ਤੋਂ 100 ਸਾਲ ਪਹਿਲਾਂ ਭਾਰਤ ਕਿਹੋ ਜਿਹਾ ਲੱਗਦਾ ਸੀ? ਤਸਵੀਰਾਂ 'ਚ ਦੇਖੋ ਕਿ ਦਿੱਲੀ ਤੋਂ ਮੁੰਬਈ ਅਤੇ ਉੱਤਰ ਪ੍ਰਦੇਸ਼ ਤੋਂ ਕੋਲਕਾਤਾ ਤੱਕ ਸਭ ਕੁਝ ਕਿੰਨਾ ਬਦਲ ਗਿਆ ਹੈ।
Download ABP Live App and Watch All Latest Videos
View In Appਭਾਰਤ ਦੀ ਰਾਜਧਾਨੀ ਦਿੱਲੀ ਦਾ ਇਤਿਹਾਸ ਮੁਗਲਾਂ ਦੇ ਸਮੇਂ ਦਾ ਹੈ। ਦਿੱਲੀ ਹਮੇਸ਼ਾ ਮੁਗਲਾਂ ਅਤੇ ਅੰਗਰੇਜ਼ਾਂ ਦੀ ਪਸੰਦ ਰਹੀ ਹੈ। ਇਹ ਤਸਵੀਰ ਆਜ਼ਾਦੀ ਤੋਂ ਪਹਿਲਾਂ ਇੰਡੀਆ ਗੇਟ ਦੀ ਹੈ। ਇੰਡੀਆਗੇਟ ਨੂੰ ਬਣਿਆਂ 100 ਸਾਲ ਹੋ ਗਏ ਹਨ।
ਭਾਰਤ ਦੀ ਰਾਜਧਾਨੀ ਦਿੱਲੀ ਦਾ ਇਤਿਹਾਸ ਮੁਗਲਾਂ ਦੇ ਸਮੇਂ ਦਾ ਹੈ। ਦਿੱਲੀ ਹਮੇਸ਼ਾ ਮੁਗਲਾਂ ਅਤੇ ਅੰਗਰੇਜ਼ਾਂ ਦੀ ਪਸੰਦ ਰਹੀ ਹੈ। ਇਹ ਤਸਵੀਰ ਆਜ਼ਾਦੀ ਤੋਂ ਪਹਿਲਾਂ ਦੇ ਲਾਲ ਕਿਲੇ ਦੀ ਹੈ। 100 ਸਾਲ ਪਹਿਲਾਂ ਦਿੱਲੀ ਦਾ ਲਾਲ ਕਿਲਾ ਅਜਿਹਾ ਹੀ ਦਿਸਦਾ ਸੀ।
ਮਾਇਆਨਗਰੀ ਮੁੰਬਈ ਆਪਣੇ ਪੁਰਾਣੇ ਅਤੇ ਇਤਿਹਾਸਕ ਕਿਲ੍ਹਿਆਂ ਲਈ ਮਸ਼ਹੂਰ ਸੀ। ਇਹ ਤਸਵੀਰ ਮੁੰਬਈ ਦੇ ਛਤਰਪਤੀ ਸ਼ਿਵਾਜੀ ਟਰਮੀਨਲ ਦੀ ਹੈ, ਜੋ ਮੁੰਬਈ ਦੀ ਖੂਬਸੂਰਤੀ ਨੂੰ ਬਿਆਨ ਕਰਦੀ ਹੈ।
ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਬਣਿਆ ਤਾਜ ਮਹਿਲ ਅੱਜ ਵੀ ਅੰਗਰੇਜ਼ਾਂ ਨੂੰ ਆਕਰਸ਼ਿਤ ਕਰਦਾ ਹੈ। ਅੱਜ ਵੀ ਤਾਜ ਮਹਿਲ ਦੀ ਖੂਬਸੂਰਤੀ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਵਿਦੇਸ਼ੀ ਲੋਕ ਆਉਂਦੇ ਹਨ। ਆਜ਼ਾਦੀ ਤੋਂ ਪਹਿਲਾਂ ਤਾਜ ਮਹਿਲ ਅਜਿਹਾ ਹੀ ਦਿਸਦਾ ਸੀ।
ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਤੁਹਾਨੂੰ ਪੰਜਾਬ ਦੇ ਸੱਭਿਆਚਾਰ ਦੀ ਝਲਕ ਦੇਖਣ ਨੂੰ ਮਿਲੇਗੀ। ਆਜ਼ਾਦੀ ਤੋਂ ਪਹਿਲਾਂ, ਯਾਨੀ ਲਗਭਗ 100 ਸਾਲ ਪਹਿਲਾਂ ਸ੍ਰੀ ਹਰਮੰਦਿਰ ਸਾਹਿਬ ਕੁੱਝ ਅਜਿਹਾ ਲਗਦਾ ਸੀ।
ਬੰਗਾਲ ਦੀ ਸ਼ਾਨ ਅਤੇ ਕੋਲਕਾਤਾ ਦਾ ਦਿਲ ਹਾਵੜਾ ਬ੍ਰਿਜ ਆਜ਼ਾਦੀ ਤੋਂ ਪਹਿਲਾਂ ਕੁਝ ਇਸ ਤਰ੍ਹਾਂ ਦਿਖਾਈ ਦਿੰਦਾ ਸੀ। ਸਿਟੀ ਆਫ਼ ਜੁਆਏ ਦੇ ਨਾਂ ਨਾਲ ਮਸ਼ਹੂਰ ਕੋਲਕਾਤਾ ਭਾਰਤ ਦੀ ਸੰਸਕ੍ਰਿਤੀ ਦਾ ਪ੍ਰਤੀਕ ਰਿਹਾ ਹੈ।
ਅੰਗਰੇਜ਼ਾਂ ਨਾਲ ਲੜਾਈ ਵਿੱਚ ਰਾਣੀ ਲਕਸ਼ਮੀਬਾਈ ਅਤੇ ਗਵਾਲੀਅਰ ਦੇ ਕਿਲ੍ਹੇ ਨੂੰ ਲੋਕ ਹਮੇਸ਼ਾ ਯਾਦ ਰੱਖਣਗੇ। ਆਜ਼ਾਦੀ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਗਵਾਲੀਅਰ ਦਾ ਕਿਲ੍ਹਾ ਇਸ ਤਰ੍ਹਾਂ ਦਿਖਾਈ ਦਿੰਦਾ ਸੀ।